Laddi Chahal - Chori Da Pistol lyrics
Artist:
Laddi Chahal
album: Chori da Pistol
What's up, Homeboy?
♪
ਮੇਰੀ ਅੱਖੀਆਂ 'ਚ ਝੱਲਦਾ ਨਈਂ ਅੱਥਰੂ
ਮੇਰੀ ਅੱਖੀਆਂ 'ਚ ਝੱਲਦਾ ਨਈਂ ਅੱਥਰੂ
ਬਣਾ ਕੇ ਜਿੰਦ-ਜਾਨ ਰੱਖਦਾ
ਮੇਰਾ ਚੋਰੀ ਦੇ, ਚੋਰੀ ਦੇ pistol ਵਾਂਗੂ
ਗੱਭਰੂ ਧਿਆਨ ਰੱਖਦਾ, ਹਾਏ, ਨੀ ਗੱਭਰੂ ਧਿਆਨ ਰੱਖਦਾ
ਮੇਰਾ ਚੋਰੀ ਦੇ, ਚੋਰੀ ਦੇ pistol ਵਾਂਗੂ
ਗੱਭਰੂ ਧਿਆਨ ਰੱਖਦਾ, ਹਾਏ, ਨੀ ਗੱਭਰੂ ਧਿਆਨ ਰੱਖਦਾ
♪
ਰਵੇ ਨਾਲ਼-ਨਾਲ਼, ਕੱਲੀ ਕਿਤੇ ਵੀ ਨਈਂ ਘਲਦਾ
ਅੱਖੋਂ ਓਹਲੇ ਹੋਜਾਂ, ਇੱਕ ਪਲ ਵੀ ਨਈਂ ਝੱਲਦਾ
ਰਵੇ ਨਾਲ਼-ਨਾਲ਼, ਕੱਲੀ ਕਿਤੇ ਵੀ ਨਈਂ ਘਲਦਾ
ਅੱਖੋਂ ਓਹਲੇ ਹੋਜਾਂ, ਇੱਕ ਪਲ ਵੀ ਨਈਂ ਝੱਲਦਾ
ਬੋਲ ਡਿੱਗਣ ਨਾ ਦਿੰਦਾ ਮੇਰੇ ਪੂੰਜੇ ਉਹ
ਬੋਲ ਡਿੱਗਣ ਨਾ ਦਿੰਦਾ ਮੇਰੇ ਪੂੰਜੇ ਉਹ
ਤੇ ਲੱਗੀਆਂ ਦਾ ਮਾਣ ਰੱਖਦਾ
ਮੇਰਾ ਚੋਰੀ ਦੇ, ਚੋਰੀ ਦੇ pistol ਵਾਂਗੂ
ਗੱਭਰੂ ਧਿਆਨ ਰੱਖਦਾ, ਹਾਏ, ਨੀ ਗੱਭਰੂ ਧਿਆਨ ਰੱਖਦਾ
(ਗੱਭਰੂ ਧਿਆਨ ਰੱਖਦਾ)
♪
ਸਾਹਾਂ ਵਿੱਚ ਸਾਹ ਲੈਂਦਾ, ਖਿਆਲ ਰੱਖੇ ਹੂਰ ਦਾ
ਕੱਲਾ-ਕੱਲਾ ਸ਼ੌਕ ਮੇਰਾ ਸ਼ੌਕ ਨਾਲ਼ ਪੂਰਦਾ
ਸਾਹਾਂ ਵਿੱਚ ਸਾਹ ਲੈਂਦਾ, ਖਿਆਲ ਰੱਖੇ ਹੂਰ ਦਾ
ਕੱਲਾ-ਕੱਲਾ ਸ਼ੌਕ ਮੇਰਾ ਸ਼ੌਕ ਨਾਲ਼ ਪੂਰਦਾ
ਮੈਂ ਵੀ ਕਰਦੀ ਮੁਹੱਬਤਾਂ ਤੇ ਕਦਰਾਂ
ਮੈਂ ਵੀ ਕਰਦੀ ਮੁਹੱਬਤਾਂ ਤੇ ਕਦਰਾਂ
ਬਣਾ ਕੇ ਉਹ ਵੀ ਸ਼ਾਨ ਰੱਖਦਾ
ਮੇਰਾ ਚੋਰੀ ਦੇ, ਚੋਰੀ ਦੇ pistol ਵਾਂਗੂ
ਗੱਭਰੂ ਧਿਆਨ ਰੱਖਦਾ, ਹਾਏ, ਨੀ ਗੱਭਰੂ ਧਿਆਨ ਰੱਖਦਾ
ਨੀ ਗੱਭਰੂ ਧਿਆਨ ਰੱਖਦਾ
ਮੇਰਾ ਚੋਰੀ ਦੇ, ਚੋਰੀ ਦੇ pistol ਵਾਂਗੂ ਗੱਭਰੂ ਧਿਆਨ ਰੱਖਦਾ
ਖਿੜ ਜਾਂਦੀ ਰੂਹ ਉਹਦੀ ਵੇਖ ਮੈਨੂੰ ਹੱਸਦੀ
ਸੌਂਹ ਖਾ ਕੇ ਕਹਿਨੀ ਆਂ, ਮੈਂ ਸੱਚੋਂ-ਸੱਚ ਦੱਸਦੀ
ਖਿੜ ਜਾਂਦੀ ਰੂਹ ਉਹਦੀ ਵੇਖ ਮੈਨੂੰ ਹੱਸਦੀ
ਸੌਂਹ ਖਾ ਕੇ ਕਹਿਨੀ ਆਂ, ਮੈਂ ਸੱਚੋਂ-ਸੱਚ ਦੱਸਦੀ
Laddi ਮੇਰੇ ਲਈ ਪਿਆਰ ਰੱਖੇ ਦਿਲ 'ਚ
Laddi ਮੇਰੇ ਲਈ ਪਿਆਰ ਰੱਖੇ ਦਿਲ 'ਚ
ਅੱਖਾਂ 'ਚ ਸਨਮਾਨ ਰੱਖਦਾ
ਮੇਰਾ ਚੋਰੀ ਦੇ, ਚੋਰੀ ਦੇ pistol ਵਾਂਗੂ
ਗੱਭਰੂ ਧਿਆਨ ਰੱਖਦਾ, ਹਾਏ, ਨੀ ਗੱਭਰੂ ਧਿਆਨ ਰੱਖਦਾ
ਮੇਰਾ ਚੋਰੀ ਦੇ, ਚੋਰੀ ਦੇ pistol ਵਾਂਗੂ ਗੱਭਰੂ ਧਿਆਨ ਰੱਖਦਾ
Поcмотреть все песни артиста
Other albums by the artist