Preetinder - Khayaal Rakhya Kar lyrics
Artist:
Preetinder
album: Khayaal Rakhya Kar
Time 'ਤੇ ਰੋਟੀ ਖਾ, time 'ਤੇ ਸੌਂ ਜਾ
Time 'ਤੇ ਗੱਲ ਕਰ, time 'ਤੇ ਮਿਲਣ ਆ
Time 'ਤੇ ਰੋਟੀ ਖਾ, time 'ਤੇ ਸੌਂ ਜਾ
Time 'ਤੇ ਗੱਲ ਕਰ, time 'ਤੇ ਮਿਲਣ ਆ
ਜੇ ਰਾਤ ਨੂੰ ਜਾਨੈ ਬਾਹਰ ਤਾਂ ਮੁੰਡੇ ਨਾਲ਼ ਰੱਖਿਆ ਕਰ
ਮੇਰਾ ਤੂੰ ਹੀ ਤਾਂ ਹੈ, ਤੂੰ ਆਪਣਾ ਖਿਆਲ ਰੱਖਿਆ ਕਰ
ਮੇਰਾ ਤੂੰ ਹੀ ਤਾਂ ਹੈ, ਤੂੰ ਆਪਣਾ ਖਿਆਲ ਰੱਖਿਆ ਕਰ
(ਤੂੰ ਆਪਣਾ ਖਿਆਲ ਰੱਖਿਆ ਕਰ)
♪
ਕਦੇ-ਕਦੇ ਰੋਟੀ ਆ ਕੇ ਘਰੇ ਵੀ ਤਾਂ ਖਾਇਆ ਕਰ
ਵੈਸੇ ਜਿੰਨਾਂ ਦਿਲ ਕਰੇ ਪੈਸੇ ਤੂੰ ਉਡਾਇਆ ਕਰ
ਕਦੇ-ਕਦੇ ਰੋਟੀ ਆ ਕੇ ਘਰੇ ਵੀ ਤਾਂ ਖਾਇਆ ਕਰ
ਵੈਸੇ ਜਿੰਨਾਂ ਦਿਲ ਕਰੇ ਪੈਸੇ ਤੂੰ ਉਡਾਇਆ ਕਰ
ਕਦੇ-ਕਦੇ Coke ਨਾਲ਼ ਸਾਰ ਲਿਆ ਕਰ ਵੇ
ਰੋਜ਼-ਰੋਜ਼ ਠੀਕ ਨਹੀਂ, peg ਘੱਟ ਲਾਇਆ ਕਰ
(ਰੋਜ਼-ਰੋਜ਼ ਠੀਕ ਨਹੀਂ, peg ਘੱਟ ਲਾਇਆ ਕਰ)
ਛੋਟੇ ਹੀ ਚੰਗੇ ਲਗਦੇ, ਛੋਟੇ ਵਾਲ਼ ਰੱਖਿਆ ਕਰ
ਮੇਰਾ ਤੂੰ ਹੀ ਤਾਂ ਹੈ, ਤੂੰ ਆਪਣਾ ਖਿਆਲ ਰੱਖਿਆ ਕਰ
ਮੇਰਾ ਤੂੰ ਹੀ ਤਾਂ ਹੈ, ਤੂੰ ਆਪਣਾ ਖਿਆਲ ਰੱਖਿਆ ਕਰ
(ਤੂੰ ਆਪਣਾ ਖਿਆਲ ਰੱਖਿਆ ਕਰ)
♪
ਚੱਕਰ ਨਹੀਂ ਕੋਈ, ਜਿੰਨਾਂ ਮਰਜ਼ੀ ਤੂੰ ਜੱਚ ਵੇ
ਦੁਨੀਆ ਹੈ ਸੜਦੀ, ਤੂੰ ਨਜ਼ਰਾਂ ਤੋਂ ਬੱਚ ਵੇ
ਚੱਕਰ ਨਹੀਂ ਕੋਈ, ਜਿੰਨਾਂ ਮਰਜ਼ੀ ਤੂੰ ਜੱਚ ਵੇ
ਦੁਨੀਆ ਹੈ ਸੜਦੀ, ਤੂੰ ਨਜ਼ਰਾਂ ਤੋਂ ਬੱਚ ਵੇ
Babbu, ਮੇਰੀ ਗੱਲ ਸੁਣ, ਕੁੜੀਆਂ ਤੋਂ ਦੂਰ ਰਹੀਂ
ਹੱਥ ਤੋੜ ਦਊਂ ਜੇ ਕੋਈ ਤੈਨੂੰ ਕਰੂ touch ਵੇ
(ਹੱਥ ਤੋੜ ਦਊਂ ਜੇ ਕੋਈ ਤੈਨੂੰ ਕਰੂ touch ਵੇ)
ਤੂੰ ਚੀਜ਼ ਪਿਆਰੀ ਐ, ਇਹਨੂੰ ਸੰਭਾਲ ਰੱਖਿਆ ਕਹ
ਮੇਰਾ ਤੂੰ ਹੀ ਤਾਂ ਹੈ, ਤੂੰ ਆਪਣਾ ਖਿਆਲ ਰੱਖਿਆ ਕਰ
ਮੇਰਾ ਤੂੰ ਹੀ ਤਾਂ ਹੈ, ਤੂੰ ਆਪਣਾ ਖਿਆਲ ਰੱਖਿਆ ਕਰ
ਮੇਰਾ ਤੂੰ ਹੀ ਤਾਂ ਹੈ, ਤੂੰ ਆਪਣਾ ਖਿਆਲ ਰੱਖਿਆ ਕਰ
ਰੱਬ ਨੂੰ ਛੱਡੀਂ ਨਾ, ਦੇਖੀਂ ਬਹੁਤ ਅੱਗੇ ਜਾਏਗਾ
ਮੈਂ ਦੇਖਿਆ ਕਰਾਂਗੀ ਜਦੋਂ TV ਉਤੇ ਆਏਗਾ
(ਮੈਂ ਦੇਖਿਆ ਕਰਾਂਗੀ ਜਦੋਂ TV ਉਤੇ ਆਏਗਾ)
(ਮੈਂ ਦੇਖਿਆ ਕਰਾਂਗੀ ਜਦੋਂ TV ਉਤੇ ਆਏਗਾ)
Поcмотреть все песни артиста
Other albums by the artist