ਜਦੋਂ-ਜਦੋਂ ਕਰਕੇ ਸ਼ਿੰਗਾਰ ਨਿਕਲਾਂ
ਨੌ-ਲੱਖਾਂ ਪਾ ਕੇ ਗਲ ਹਾਰ ਨਿਕਲਾਂ
ਜਦੋਂ-ਜਦੋਂ ਕਰਕੇ ਸ਼ਿੰਗਾਰ ਨਿਕਲਾਂ
ਨੌ-ਲੱਖਾਂ ਪਾ ਕੇ ਗਲ ਹਾਰ ਨਿਕਲਾਂ
ਨਜ਼ਰ ਨਾ ਲਗੇ ਮੈਨੂੰ ਹਾਏ ਜ਼ਮਾਨੇ ਦੀ
ਡਰਦੀ, ਨਾ ਘਰੋਂ ਹਾਏ ਮੈਂ ਬਾਹਰ ਨਿਕਲਾਂ
ਹਾਏ, ਮਾਪਿਆਂ ਦਾ ਰੱਖਦੀ ਮੈਂ ਮਾਣ
ਡੋਰਾਂ ਛੱਡੀਆਂ ਮੈਂ ਉਸ ਰੱਬ 'ਤੇ
ਆਪੇ ਲੱਭ ਕੇ ਦਿਉਗਾ ਮੈਨੂੰ ਹਾਣ
ਡੋਰਾਂ ਛੱਡੀਆਂ ਮੈਂ ਉਸ ਰੱਬ 'ਤੇ
ਆਪੇ ਲੱਭ ਕੇ ਦਿਉਗਾ ਮੈਨੂੰ ਹਾਣ
ਵਿਆਹ ਵਾਲਾ ਜੋੜਾ ਮੈਨੂੰ ਮਾਪਿਆਂ ਦਿਵਾਉਣਾ ਆ
ਰਾਣੀਆਂ ਦੇ ਵਾਂਗ ਮੈਨੂੰ ਵੀਰਾ ਨੇ ਸਜਾਉਣਾ ਆ
ਵਿਆਹ ਵਾਲਾ ਜੋੜਾ ਮੈਨੂੰ ਮਾਪਿਆਂ ਦਿਵਾਉਣਾ ਆ
ਰਾਣੀਆਂ ਦੇ ਵਾਂਗ ਮੈਨੂੰ ਵੀਰਾ ਨੇ ਸਜਾਉਣਾ ਆ
ਮੇਰੀ ਭਾਬੀਆਂ ਦੇ ਵਿੱਚ ਵੱਸੀ ਜਾਣ
ਡੋਰਾਂ ਛੱਡੀਆਂ ਮੈਂ ਉਸ ਰੱਬ 'ਤੇ
ਆਪੇ ਲੱਭ ਕੇ ਦਿਉਗਾ ਮੈਨੂੰ ਹਾਣ
ਡੋਰਾਂ ਛੱਡੀਆਂ ਮੈਂ ਉਸ ਰੱਬ 'ਤੇ
ਆਪੇ ਲੱਭ ਕੇ ਦਿਉਗਾ ਮੈਨੂੰ ਹਾਣ
ਸੋਹਣੇ-ਸੋਹਣੇ ਸੂਟ ਹਾਏ ਸਹੇਲੀਆਂ ਨੇ ਪਾਉਣੇ ਆ
ਵਿਆਹ ਵਾਲੇ ਗਾਉਣ ਚਾਚੀ-ਤਾਈਆਂ ਨੇ ਵੀ ਗਾਉਣੇ ਆ
ਸੋਹਣੇ-ਸੋਹਣੇ ਸੂਟ ਹਾਏ ਸਹੇਲੀਆਂ ਨੇ ਪਾਉਣੇ ਆ
ਵਿਆਹ ਵਾਲੇ ਗਾਉਣ ਚਾਚੀ-ਤਾਈਆਂ ਨੇ ਵੀ ਗਾਉਣੇ ਆ
ਸੁਣ ਦੁਨੀਆ ਹੋ ਜਾਊਗੀ ਹੈਰਾਨ
ਡੋਰਾਂ ਛੱਡੀਆਂ ਮੈਂ ਉਸ ਰੱਬ 'ਤੇ
ਆਪੇ ਲੱਭ ਕੇ ਦਿਉਗਾ ਮੈਨੂੰ ਹਾਣ
ਡੋਰਾਂ ਛੱਡੀਆਂ ਮੈਂ ਉਸ ਰੱਬ 'ਤੇ
ਆਪੇ ਲੱਭ ਕੇ ਦਿਉਗਾ ਮੈਨੂੰ ਹਾਣ
ਖੁਸ਼ੀ-ਖੁਸ਼ੀ ਮੈਨੂੰ ਮੇਰੇ ਮਾਪਿਆਂ ਨੇ ਤੋਰਨਾ
ਮਾਪਿਆਂ ਦੇ ਪਿਆਰ ਜਿਹਾ ਪਿਆਰ ਕੋਈ ਹੋਰ ਨਾ
ਖੁਸ਼ੀ-ਖੁਸ਼ੀ ਮੈਨੂੰ ਮੇਰੇ ਮਾਪਿਆਂ ਨੇ ਤੋਰਨਾ
ਮਾਪਿਆਂ ਦੇ ਪਿਆਰ ਜਿਹਾ ਪਿਆਰ ਕੋਈ ਹੋਰ ਨਾ
ਸਾਰੇ ਘਰ ਬਣੂ ਨਵਾ ਹਾਏ ਜਹਾਨ
ਡੋਰਾਂ ਛੱਡੀਆਂ ਮੈਂ ਉਸ ਰੱਬ 'ਤੇ
ਆਪੇ ਲੱਭ ਕੇ ਦਿਉਗਾ ਮੈਨੂੰ ਹਾਣ
ਡੋਰਾਂ ਛੱਡੀਆਂ ਮੈਂ ਉਸ ਰੱਬ 'ਤੇ
ਆਪੇ ਲੱਭ ਕੇ ਦਿਉਗਾ ਮੈਨੂੰ ਹਾਣ
Поcмотреть все песни артиста
Other albums by the artist