Desi Crew, Desi Crew
Desi Crew, Desi Crew
ਵੇ ਤੂੰ ਵੈਲਪੁਣਾ ਪਾਲੇ ਤੇ ਮੈਂ ਨਖਰੇ ਪਰੋਸਦੀ
ਅੰਗਾਂ 'ਚ politeness ਚਿੱਟੇ ਖਰਗੋਸ਼ ਦੀ
ਵੇ ਤੂੰ ਵੈਲਪੁਣਾ ਪਾਲੇ ਤੇ ਮੈਂ ਨਖਰੇ ਪਰੋਸਦੀ
ਅੰਗਾਂ 'ਚ politeness ਚਿੱਟੇ ਖਰਗੋਸ਼ ਦੀ
ਜੱਟੀਆਂ ਨੂੰ represent ਕਰੇ ਨਾਰ ਤੇਰੀ
ਸੁਣ ਚੰਗੇ ਲੱਕ ਵਾਲ਼ਿਆ (yeah)
Pink, pink ਅੱਡੀਆਂ ਨੂੰ ਲੈਦੇ ਝਾਂਜਰਾਂ
ਵੇ ਜੱਟਾ ਲਾਲ-ਲਾਲ ਅੱਖ ਵਾਲ਼ਿਆ
ਨਹਿਰੋਂ ਪਾਰ ਨਿੱਕਾ ਜਿਹਾ ਪਵਾ ਦੇ ਬੰਗਲਾ
ਵੇ ੮੦ ਕਿੱਲਿਆਂ ਦੇ ਟੱਕ ਵਾਲ਼ਿਆ
ਓਏ, pink, pink ਅੱਡੀਆਂ ਨੂੰ ਲੈਦੇ ਝਾਂਜਰਾਂ
ਵੇ ਜੱਟਾ ਲਾਲ-ਲਾਲ ਅੱਖ ਵਾਲ਼ਿਆ
(ਲਾਲ-ਲਾਲ ਅੱਖ ਵਾਲ਼ਿਆ)
(ਲਾਲ-ਲਾਲ ਅੱਖ ਵਾਲ਼ਿਆ)
ਵੇ ਕੁੜੀਆਂ friend ਰੱਖ, ਕੋਈ ਇਤਰਾਜ਼ ਨਹੀਂ
ਵੇ ਟੌਰ-ਟੱਪਾ end ਰੱਖ, ਕੋਈ ਇਤਰਾਜ਼ ਨਹੀਂ
ਵੈਰੀਆਂ 'ਤੇ ਹਿੰਡ ਰੱਖ, ਕੋਈ ਇਤਰਾਜ਼ ਨਹੀਂ
ਵੇ residence ਪਿੰਡ ਰੱਖ, ਕੋਈ ਇਤਰਾਜ਼ ਨਹੀਂ
ਹੋ, ਪਿਆਰ ਵਿੱਚ ਕਰੀ ਜੇ ਚਲਾਕੀ ਫ਼ੱਟੇ ਚੱਕ ਦੂੰਗੀ
ਚੱਕਵੇਂ ਜਿਹੇ touch ਵਾਲ਼ਿਆ (Yeah)
Pink, pink ਅੱਡੀਆਂ ਨੂੰ ਲੈਦੇ ਝਾਂਜਰਾਂ
ਵੇ ਜੱਟਾ ਲਾਲ-ਲਾਲ ਅੱਖ ਵਾਲ਼ਿਆ
ਨਹਿਰੋਂ ਪਾਰ ਨਿੱਕਾ ਜਿਹਾ ਪਵਾ ਦੇ ਬੰਗਲਾ
ਵੇ ੮੦ ਕਿੱਲਿਆਂ ਦੇ ਟੱਕ ਵਾਲ਼ਿਆ
ਓਏ, pink, pink ਅੱਡੀਆਂ ਨੂੰ ਲੈਦੇ ਝਾਂਜਰਾਂ
ਵੇ ਜੱਟਾ ਲਾਲ-ਲਾਲ ਅੱਖ ਵਾਲ਼ਿਆ
♪
ਓ, ਕੁੱਝ ਕੁ ਸ਼ਰੀਫ਼, ਨਹੀਓਂ ਜੱਟ ਚੱਕਵਾਂ
ਚੱਲਦਾ relation ਨੂੰ ਸਾਲ ਅੱਠਵਾਂ
ਓ, ਕੁੱਝ ਕੁ ਸ਼ਰੀਫ਼, ਨਹੀਓਂ ਜੱਟ ਚੱਕਵਾਂ
ਚੱਲਦਾ relation ਨੂੰ ਸਾਲ ਅੱਠਵਾਂ
ਓ, ਬੰਦਾ ਲੱਖ ਸੋਚੀ ਜਾਵੇ ਹੋਣ ਨਾ ਸਲਾਮਾਂ
ਇਹ ਤਾਂ ਰੱਬ ਨੇ ਕਰਾਈਆਂ, ਜੱਟੀਏ
ਓ, ਕੀ ਐ ਝਾਂਜਰਾਂ ਦੀ ਗੱਲ? ਮੈਂ ਤੁਫ਼ਾਨ ਦੇਵਾਂ ਠੱਲ੍ਹ
ਗੱਲਾਂ ਜੱਟ ਨੇ ਪੁਗਾਈਆਂ, ਜੱਟੀਏ
ਮਿਹਣਾ ਮਾਰਦੀ ਐ ਕੈਸਾ "ਕਿੱਥੇ ਲੈਕੇ ਜਾਣਾ ਪੈਸਾ?"
ਕਰਾਂ ਤੇਰੇ ਲਈ ਕਮਾਈਆਂ, ਜੱਟੀਏ
ਹੋ, ਕੀ ਐ ਝਾਂਜਰਾਂ ਦੀ ਗੱਲ? ਮੈਂ ਤੁਫ਼ਾਨ ਦੇਵਾਂ ਠੱਲ੍ਹ
ਗੱਲਾਂ ਜੱਟ ਨੇ ਪੁਗਾਈਆਂ, ਜੱਟੀਏ (ਜੱਟ ਨੇ ਪੁਗਾਈਆਂ, ਜੱਟੀਏ)
ਵੇ ਹੁਣ ਆਜਾ, phone ਖੜਕਾਉਣ ਵਾਲੀ ਕਿੱਥੇ ਆ?
ਵੇ ਬਾਠਾਂ ਵਾਲ਼ੇ Bath ਨੂੰ ਸਤਾਉਣ ਵਾਲੀ ਕਿੱਥੇ ਆ?
ਯਾਰਾਂ ਦੀਆਂ ਯਾਰੀਆਂ ਛਡਾਉਣ ਵਾਲੀ ਕਿੱਥੇ ਆ?
ਵੇ ਸਖੀਆਂ ਨਾ' jealousy ਜਤਾਉਣ ਵਾਲੀ ਕਿੱਥੇ ਆ?
ਕਹਿ ਕੇ "ਖਰਚੀਲੀ," mood ਕਰ ਦਈਂ ਨਾ off
ਤੇਜ ਭਾਬੀਆਂ ਦੀ ਝੱਕ ਵਾਲਿਆ (Yeah)
Pink, pink ਅੱਡੀਆਂ ਨੂੰ ਲੈਦੇ ਝਾਂਜਰਾਂ
ਵੇ ਜੱਟਾ ਲਾਲ-ਲਾਲ ਅੱਖ ਵਾਲ਼ਿਆ
ਨਹਿਰੋਂ ਪਾਰ ਨਿੱਕਾ ਜਿਹਾ ਪਵਾ ਦੇ ਬੰਗਲਾ
ਵੇ ੮੦ ਕਿੱਲਿਆਂ ਦੇ ਟੱਕ ਵਾਲ਼ਿਆ
ਓਏ, pink, pink ਅੱਡੀਆਂ ਨੂੰ ਲੈਦੇ ਝਾਂਜਰਾਂ
ਵੇ ਜੱਟਾ ਲਾਲ-ਲਾਲ ਅੱਖ ਵਾਲ਼ਿਆ
(ਲਾਲ-ਲਾਲ ਅੱਖ ਵਾਲ਼ਿਆ)
Поcмотреть все песни артиста
Other albums by the artist