ਜਦੋਂ ਮੈਂ ਗ਼ੈਰ-ਹਾਜ਼ਿਰ ਸੀ ਤੇਰੇ ਨਾਲ਼ ਗ਼ੈਰ ਹਾਜ਼ਿਰ ਸੀ

ਰਾਹ ਇਸ਼ਕੇ ਦੇ ਭਾਵੇਂ ਮੈਨੂੰ ਕੰਡੇ ਹੀ ਕੰਡੇ ਸੀ ਦਿੱਸੇ

ਤੁਰਨੇ ਨੂੰ ਫੇਰ ਵੀ ਹਾਂ ਮੇਰੇ ਤਾਂ ਪੈਰ ਹਾਜ਼ਿਰ ਸੀ
ਜਦੋਂ ਮੈਂ ਗ਼ੈਰ-ਹਾਜ਼ਿਰ ਸੀ ਤੇਰੇ ਨਾਲ਼ ਗ਼ੈਰ ਹਾਜ਼ਿਰ ਸੀ
ਜਦੋਂ ਮੈਂ ਗ਼ੈਰ-ਹਾਜ਼ਿਰ ਸੀ ਤੇਰੇ ਨਾਲ਼ ਗ਼ੈਰ ਹਾਜ਼ਿਰ ਸੀ
ਮਹਿਮਾਨ ਨਵਾਜ਼ੀ ਘਰ ਤੇਰੇ ਦੀ ਰੰਗ ਬਦਲਵੀਂ ਸੀ
ਮਹਿਮਾਨ ਨਵਾਜ਼ੀ ਘਰ ਤੇਰੇ ਦੀ ਰੰਗ ਬਦਲਵੀਂ ਸੀ
ਮਹਿਮਾਨ ਨਵਾਜ਼ੀ ਘਰ ਤੇਰੇ ਦੀ ਰੰਗ ਬਦਲਵੀਂ ਸੀ
ਆਉਂਦੇ ਨੂੰ ਦੇਣ ਮੱਠੀਆਂ ਜਾਂਦੇ ਨੂੰ ਜ਼ਹਿਰ ਹਾਜ਼ਿਰ ਸੀ
ਜਦੋਂ ਮੈਂ ਗ਼ੈਰ-ਹਾਜ਼ਿਰ ਸੀ ਤੇਰੇ ਨਾਲ਼ ਗ਼ੈਰ ਹਾਜ਼ਿਰ ਸੀ
ਜਦੋਂ ਮੈਂ ਗ਼ੈਰ-ਹਾਜ਼ਿਰ ਸੀ ਤੇਰੇ ਨਾਲ਼ ਗ਼ੈਰ ਹਾਜ਼ਿਰ ਸੀ
ਜਦ ਵੀ ਮਿਲਿਆ ਇੱਕ ਦੂਜੇ ਤੋਂ ਬਸ ਇਹੀ ਐ ਮਿਲਿਆ
ਜਦ ਵੀ ਮਿਲਿਆ ਇੱਕ ਦੂਜੇ ਤੋਂ ਬਸ ਇਹੀ ਐ ਮਿਲਿਆ
ਜਦ ਵੀ ਮਿਲਿਆ ਇੱਕ ਦੂਜੇ ਤੋਂ ਬਸ ਇਹੀ ਐ ਮਿਲਿਆ
ਤੇਰੇ ਲਈ ਪਿਆਰ ਹਾਜ਼ਿਰ ਸੀ ਮੇਰੇ ਲਈ ਵੈਰ ਹਾਜ਼ਿਰ ਸੀ
ਜਦੋਂ ਮੈਂ ਗ਼ੈਰ-ਹਾਜ਼ਿਰ ਸੀ ਤੇਰੇ ਨਾਲ਼ ਗ਼ੈਰ ਹਾਜ਼ਿਰ ਸੀ
ਜਦੋਂ ਮੈਂ ਗ਼ੈਰ-ਹਾਜ਼ਿਰ ਸੀ ਤੇਰੇ ਨਾਲ਼ ਗ਼ੈਰ ਹਾਜ਼ਿਰ ਸੀ
Поcмотреть все песни артиста
Other albums by the artist