ਸਾਤੋਂ ਕੀ ਕੀ ਰੱਖਦੀ ਰਾਜ਼
ਸਾਡੀ ਮੋਮ ਜਹੀ ਮੁਮਤਾਜ਼
ਸਾਤੋਂ ਕੀ ਕੀ ਰੱਖਦੀ ਰਾਜ਼
ਸਾਡੀ ਮੋਮ ਜਹੀ ਮੁਮਤਾਜ਼
ਪਤਾ ਨਹੀਂ ਕਿੱਦਣ ਤੋੜੂਗੀ
ਪਤਾ ਨਹੀਂ ਕਿੱਦਣ ਤੋੜੂਗੀ
ਉਹਦਾ ਗੰਧਲਾ ਹੋ ਗਿਆ ਤਾਜ
ਹਾਏ ਕਾਸ਼ ਰੱਖ ਲਵੇ ਲਾਜ
ਉਹਦਾ ਗੰਧਲਾ ਹੋ ਗਿਆ ਤਾਜ
ਹਾਏ ਕਾਸ਼ ਰੱਖ ਲਵੇ ਲਾਜ
ਕੀ ਪਤਾ ਪੱਥਰ ਖੋਰੂਗੀ
ਸਾਤੋਂ ਕੀ ਕੀ ਰੱਖਦੀ ਰਾਜ਼
ਸਾਤੋਂ ਕੀ ਕੀ ਰੱਖਦੀ ਰਾਜ਼
ਸਾਡੀ ਮੋਮ ਜਹੀ ਮੁਮਤਾਜ਼
ਪਤਾ ਨਹੀਂ ਕਿੱਦਣ ਤੋੜੂਗੀ
ਪਤਾ ਨਹੀਂ ਕਿੱਦਣ ਤੋੜੂਗੀ
ਚੱਲ ਜ਼ਿਆਦਾ ਨਾ ਸੋਚ ਦਿਲਾ ਨਾ ਅੱਖੀਆਂ ਮਲ਼ਦਾ ਰਹਿ ਜਾਵੀਂ
ਨਹੀਂ ਜਦੋਂ ਤਾਈਂ ਪੱਕਾ ਲੱਗਦਾ ਦੋਸ਼ ਕੋਈ ਵੀ ਨਾ ਲਾਵੀਂ
ਦੋਸ਼ ਕੋਈ ਵੀ ਨਾ ਲਾਵੀਂ
ਤਨ ਨਾ ਹੋ ਨਾ ਬੇਤਾਬ
ਅਜੇ ਹੋਰ ਕਰੀ ਜਾ ਲਾਡ
ਜਦ ਫੁੱਟ ਫੁੱਟ ਰੋਣ ਰਬਾਬ
ਗ਼ਮ ਕਹਿਣ ਓਦੋਂ ਇਰਸ਼ਾਦ
ਦੇਖਾਂਗੇ ਜਿੱਧਰ ਜੋੜੂਗੀ
ਸਾਤੋਂ ਕੀ ਕੀ ਰੱਖਦੀ ਰਾਜ਼
ਸਾਤੋਂ ਕੀ ਕੀ ਰੱਖਦੀ ਰਾਜ਼
ਸਾਡੀ ਮੋਮ ਜਹੀ ਮੁਮਤਾਜ਼
ਸਾਤੋਂ ਕੀ ਕੀ ਰੱਖਦੀ ਰਾਜ਼
ਸਾਡੀ ਮੋਮ ਜਹੀ ਮੁਮਤਾਜ਼
ਪਤਾ ਨਹੀਂ ਕਿੱਦਣ ਤੋੜੂਗੀ
ਪਤਾ ਨਹੀਂ ਕਿੱਦਣ ਤੋੜੂਗੀ
ਰੱਖਣ ਬਣਾ ਕੇ ਦੂਰੀ ਪਲਕਾਂ ਸ਼ੱਕ ਤੇ ਪੈ ਗਈ ਨਜ਼ਰ ਮੇਰੀ
ਕੁੱਝ ਨਹੀਂ ਐਂ ਸੁੱਝਦਾ ਬੁੱਝਦਾ ਬੇਚੈਨੀ ਨਾ ਝਗੜ ਮੇਰੀ
ਉਹਦੇ ਜਾਣੇ ਤੋਂ ਬਾਅਦ
ਆਹਾ ਰਾਤ ਰੱਖੂੰਗਾ ਯਾਦ
ਆਏ ਸੀ ਵਾਂਗ ਚਨਾਬ
ਟੁਰ ਜਾਣਾ ਵਾਂਗ ਸੈਲਾਬ
ਦਿਸ਼ਾਵਾਂ ਜਿੱਦਣ ਮੋੜੂਗੀ
ਸਾਤੋਂ ਕੀ ਕੀ ਰੱਖਦੀ ਰਾਜ਼
ਸਾਤੋਂ ਕੀ ਕੀ ਰੱਖਦੀ ਰਾਜ਼
ਸਾਡੀ ਮੋਮ ਜਹੀ ਮੁਮਤਾਜ਼
ਪਤਾ ਨਹੀਂ ਕਿੱਦਣ ਤੋੜੂਗੀ
ਪਤਾ ਨਹੀਂ ਕਿੱਦਣ ਤੋੜੂਗੀ
ਕਿੱਦਣ ਤੋੜੂਗੀ
ਦੋ ਪਲ ਖੜ੍ਹੇ ਕੀ ਉਸ ਕੋਲ ਹਾਏ
ਇੱਕ ਮਹਿੰਗਾ ਪਿਆ ਆਦਾਬ ਸਾਨੂੰ
ਜੋ ਸਵਾਲ ਬੜੇ ਸੀ ਪੁੱਛਦੇ ਪਹਿਲਾਂ ਹਾਏ
ਹੁਣ ਦਿੰਦੇ ਨਹੀਂ ਜਵਾਬ
ਹੁਣ ਦਿੰਦੇ ਨਹੀਂ ਜਵਾਬ ਸਾਨੂੰ
Поcмотреть все песни артиста
Other albums by the artist