ਸ਼ਹਿਦ ਬਣਾ ਦਿੱਤੀਆਂ ਅੱਖੀਆਂ ਦੋ
ਦੋਨੇਂ ਹੀ ਅਣਲੱਗ ਨੇ ਰੱਖੀਆਂ ਜੋ
ਸ਼ਹਿਦ ਬਣਾ ਦਿੱਤੀਆਂ ਅੱਖੀਆਂ ਦੋ
ਦੋਨੇਂ ਹੀ ਅਣਲੱਗ ਨੇ ਰੱਖੀਆਂ ਜੋ
ਵੇ ਮੈਂ ਸ਼ਹਿਦ ਬਣਾ ਦਿੱਤੀਆਂ ਅੱਖੀਆਂ ਦੋ
ਦੋਨੇਂ ਹੀ ਅਣਲੱਗ ਨੇ ਰੱਖੀਆਂ ਕਿ ਜੋ
ਪਹਿਲਾਂ ਤੂੰ ਅਹਿਸਾਸ ਕਰੇਂ ਫੇ
ਮਿੱਠੇ-ਮਿੱਠੇ ਸਵਾਸ ਭਰੇਂ
ਵੇ ਮੈਂ ਪਿਆਸ ਵਿਛਾ ਤੀ ਬਦਨ ਉੱਤੇ
ਪਾ ਪਾਣੀ ਪਾਣੀ ਅਗਨ ਉੱਤੇ
ਤੈਨੂੰ ਖੁਸ਼ ਕਰਨੇ ਦੀ ਮਾਰੀ ਨੇ ਮੈਂ
ਦਿਲ ਦਾ ਰੱਖ ਤਾ ਸ਼ਗਨ ਉੱਤੇ
ਤੈਨੂੰ ਸਾਰਾ ਆਪਣਾ ਸ਼ਹਿਰ ਦਿਖਾਊਂਗੀ
ਮੈਂ ਤੈਨੂੰ ਸੋਹਣਿਆ ਕਿੱਥੇ ਨੀ ਲੈ ਜਾਊਂਗੀ
ਤੈਨੂੰ ਸਾਰਾ ਆਪਣਾ ਸ਼ਹਿਰ ਦਿਖਾਊਂਗੀ
ਮੈਂ ਤੈਨੂੰ ਸੋਹਣਿਆ ਕਿੱਥੇ ਨੀ ਲੈ ਜਾਊਂਗੀ
ਉਹ ਕਾਲੇ ਰੰਗ ਦੀ ਡਰੈੱਸ ਜੋ ਲਿਆਂਦੀ ਆ
ਤੂੰ ਜਿੱਦੇ ਆਵੇਂਗਾ ਮੈਂ ਉਸ ਦਿਨ ਪਾਊਂ ਅਜੇ
ਹੋਰ ਮਹੀਨਾ ਪੌਣਾ ਆਂ
ਉਹਨੇ ਪੁਰਤਗਾਲ ਤੋਂ ਆਉਣਾ ਆਂ
ਅੱਖ ਛੇੜ ਖੁਸ਼ੀ ਦੇ ਹੰਝੂ ਰਹੇ
ਅੱਜ ਰੋਣ ਪਿੱਛੋਂ ਕੀ ਸੌਣਾ ਆਂ
ਸ਼ਹਿਦ ਬਣਾ ਦਿੱਤੀਆਂ ਅੱਖੀਆਂ ਦੋ
ਦੋਨੇਂ ਹੀ ਅਣਲੱਗ ਨੇ ਰੱਖੀਆਂ ਜੋ
ਪਹਿਲਾਂ ਤੂੰ ਅਹਿਸਾਸ ਕਰੇਂ ਫੇ
ਮਿੱਠੇ-ਮਿੱਠੇ ਸਵਾਸ ਭਰੇਂ
ਸੋਨੇ ਦੀਆਂ ਇੱਟਾਂ ਉੱਤੇ ਚਾਂਦੀ ਰੰਗਾ ਲੇਪ ਆ
ਵੇ ਖੁੱਲ੍ਹਾ ਵਿਹੜਾ ਆ ਤੇ ਵਿਹੜੇ ਵਿੱਚ ਡੇਕ ਆ
ਤੂੰ ਨੇੜੇ ਆਣ ਸਾਰ ਕਿਸੇ ਕੋਲੋਂ ਪੁੱਛ ਲਈਂ
ਕਿ ਸਾਡੀ ਆਸ਼ਕੀ ਨੂੰ ਜਾਣਦਾ ਹਰੇਕ ਆ
ਤਨ ਪੈਣ ਦਿੰਦੀ ਨਹੀਂ ਝੂਠਾ ਤੂੰ
ਇਤਬਾਰ ਉੱਤੇ ਬੱਦਲਾਂ ਦਾ ਰੂੰ
ਦਿਲ ਦੁੱਧ ਰੰਗਿਆ ਪਸ਼ਮੀਨ ਜਿਵੇਂ ਤੇ
ਸਿਲਕ ਜਿਹਾ ਏ ਲੂੰ ਲੂੰ ਲੂੰ
ਸ਼ਹਿਦ ਬਣਾ ਦਿੱਤੀਆਂ ਅੱਖੀਆਂ ਦੋ
ਦੋਨੇਂ ਅਣਲੱਗ ਨੇ ਰੱਖੀਆਂ ਕਿ ਜੋ
ਪਹਿਲਾਂ ਤੂੰ ਅਹਿਸਾਸ ਕਰੇਂ ਫੇ
ਮਿੱਠੇ-ਮਿੱਠੇ ਸਵਾਸ ਭਰੇਂ
Поcмотреть все песни артиста
Other albums by the artist