Deedar Kaur - Munda London Da - DJ Dalal Remix lyrics
Artist:
Deedar Kaur
album: Munda London Da (Remix) - Single
(ਉਹ ਮੁੰਡਾ ਲੰਡਨ ਦਾ)
(ਉਹ ਮੁੰਡਾ ਲੰਡਨ ਦਾ)
ਕਹਿੰਦਾ; "ਤੇਰੇ ਨਾਲ ਕਰਦਾ ਪਿਆਰ," ਮੁੰਡਾ ਲੰਡਨ ਦਾ
ਹਾਏ ਉਹ ਮੁੰਡਾ ਲੰਡਨ ਦਾ, ਹਾਏ ਉਹ ਮੁੰਡਾ ਲੰਡਨ ਦਾ
ਕਹਿੰਦਾ; "ਮੇਰੇ ਨਾਲ..." ਉਹ ਕਹਿੰਦਾ; "ਮੇਰੇ ਨਾਲ..."
ਕਹਿੰਦਾ; "ਮੇਰੇ ਨਾਲ ਚੱਲ ਤੂੰ ਬਾਹਰ," ਮੁੰਡਾ ਲੰਡਨ ਦਾ
ਹਾਏ ਉਹ ਮੁੰਡਾ ਲੰਡਨ ਦਾ, ਹਾਏ ਉਹ ਮੁੰਡਾ ਲੰਡਨ ਦਾ
ਕਹਿੰਦਾ; "ਤੇਰੇ ਨਾਲ ਕਰਦਾ ਪਿਆਰ," ਮੁੰਡਾ ਲੰਡਨ ਦਾ
(ਉਹ ਮੁੰਡਾ ਲੰਡਨ ਦਾ)
(ਉਹ ਮੁੰਡਾ ਲੰਡਨ ਦਾ)
"ਰੋਜ-ਰੋਜ ਤੈਨੂੰ shopping ਕਰਾਊਂ," ਕਹਿੰਦਾ ਏ ਮਰਜਾਣਾ
(ਕਹਿੰਦਾ ਏ ਮਰਜਾਣਾ, ਕਹਿੰਦਾ ਏ ਮਰਜਾਣਾ)
"ਰੋਜ-ਰੋਜ ਤੈਨੂੰ shopping ਕਰਾਊਂ," ਕਹਿੰਦਾ ਏ ਮਰਜਾਣਾ
ਮੈਂ ਕਿਹਾ; "ਚੱਲ-ਚੱਲ, ਚੱਲ ਤੂੰ ਐਥੋਂ, ਤੈਨੂੰ ਕੁੱਝ ਨਾ ਜਾਣਾ"
ਕਹਿੰਦਾ; "ਐਸ਼ ਕਰਾ ਦੂੰ ਬੱਲੀਏ, ਲੈ ਦੂੰ Jaguar," ਮੁੰਡਾ ਲੰਡਨ ਦਾ
ਹਾਏ ਉਹ ਮੁੰਡਾ ਲੰਡਨ ਦਾ, ਹਾਏ ਉਹ ਮੁੰਡਾ ਲੰਡਨ ਦਾ
ਕਹਿੰਦਾ; "ਤੇਰੇ ਨਾਲ ਕਰਦਾ ਪਿਆਰ," ਮੁੰਡਾ ਲੰਡਨ ਦਾ
(ਉਹ ਮੁੰਡਾ ਲੰਡਨ ਦਾ)
(ਉਹ ਮੁੰਡਾ ਲੰਡਨ ਦਾ)
ਉਹ ਕਹਿੰਦਾ; "ਤੂੰ ਮੇਰੀ ਹੋ ਜਾ, ਮੈਂ ਤੇਰਾ ਹੋ ਜਾਣਾ"
(ਮੈਂ ਤੇਰਾ ਹੋ ਜਾਣਾ, ਮੈਂ ਤੇਰਾ ਹੋ ਜਾਣਾ)
ਉਹ-ਉਹ, ਉਹ ਕਹਿੰਦਾ; "ਤੂੰ ਮੇਰੀ ਹੋ ਜਾ, ਮੈਂ ਤੇਰਾ ਹੋ ਜਾਣਾ
ਜੇ 'ਹਾਂ' ਤੂੰ ਕਰ ਦੇਵੇ ਬੱਲੀਏ, ਤੇਰੇ ਨਾਲ ਘਰ ਮੈਂ ਵਸਾਣਾ"
ਕਹਿੰਦਾ; "ਮੇਰੇ ਨਾਲ ਵਿਆਹ ਕਰਵਾ ਲੈ
ਗੱਲ ਮਨ ਲੈ, Deedar," ਮੁੰਡਾ ਲੰਡਨ ਦਾ
ਹਾਏ ਉਹ ਮੁੰਡਾ ਲੰਡਨ ਦਾ, ਹਾਏ ਉਹ ਮੁੰਡਾ ਲੰਡਨ ਦਾ
ਕਹਿੰਦਾ; "ਤੇਰੇ ਨਾਲ ਕਰਦਾ ਪਿਆਰ," ਮੁੰਡਾ ਲੰਡਨ ਦਾ
(ਉਹ ਮੁੰਡਾ ਲੰਡਨ ਦਾ) ਹਾਏ ਉਹ ਮੁੰਡਾ ਲੰਡਨ ਦਾ
(ਉਹ ਮੁੰਡਾ ਲੰਡਨ ਦਾ) ਹਾਏ ਉਹ ਮੁੰਡਾ ਲੰਡਨ ਦਾ
ਕਹਿੰਦਾ; "ਤੇਰੇ ਨਾਲ ਕਰਦਾ ਪਿਆਰ," ਉਹ ਮੁੰਡਾ ਲੰਡਨ ਦਾ
Поcмотреть все песни артиста
Other albums by the artist