Kishore Kumar Hits

Fateh Shergill - Dead End lyrics

Artist: Fateh Shergill

album: Dead End


ਓ ਸਾਹਾਂ ਤੋ ਵੀ ਨੇੜੇ ਮੇਰੇ ਰਹਿ ਕੇ ਗੲੀ ਏ,
ਜਾਨ - ਜਾਨ ਕਿਹ ਕੇ, ਜਾਨ ਲੈ ਕੇ ਗੲੀ ਏ,
ਸਾਹਾਂ ਤੋ ਵੀ ਨੇੜੇ ਮੇਰੇ ਰਹਿ ਕੇ ਗੲੀ ਏ,
ਜਾਨ - ਜਾਨ ਕਹਿ ਕੇ ਜਾਨ ਲੈ ਕੇ ਗੲੀ ਏ,
ਮਿੱਠੀ - ਮਿੱਠੀ ਕਿਹਕੇ ਮੈ ਵੀ ਸਿਰ ਤੇ ਚੜ੍ਹਾ ਲੲੀ,
ਪਛਤਾਵਾ ੲਿਸ ਗੱਲ ਦਾ ਜੋ ਹੱਟਦਾ ਨੀ,
ਹੱਥਾ ਵਿੱਚ ਚੱਲਗੀ ਦੌਨਾਲੀ ਵਰਗੀ,
ਕੁੱਝ ਦਿਨਾਂ ਦਾ ਪ੍ਰਾਹੁਣਾ ਜੱਟ ਵੱਜ ਦਾ ਨੀ,
ਹੱਥਾ ਵਿੱਚ ਚੱਲਗੀ ਦੌਨਾਲੀ ਵਰਗੀ,
ਕੁੱਝ ਦਿਨਾਂ ਦਾ ਪ੍ਰਾਹੁਣਾ ਜੱਟ ਵੱਜ ਦਾ ਨੀ।
(ਸੰਗੀਤ)...
ਦੱਸ ਦਿੰਦਾਂ ਕਿਵੇਂ ਲਾ ਕੇ ਛੱਡੀ ਦਾ ਕੋਈ ਉਹਦੀ ਥਾਂ ਤੇ ਹੋਰ ਹੁੰਦਾ ਜੇ,
ਸਾਹਮਣੇ ਖੜ੍ਹਾਕੇ ਗੋਲੀ ਮਾਰ ਦਿੰਦਾ ਦਿਲ ਉੱਤੇ ਜੋਰ ਹੁੰਦਾ ਜੇ,
ਸਾਹਮਣੇ ਖੜ੍ਹਾਕੇ ਗੋਲੀ ਮਾਰ ਦਿੰਦਾ ਦਿਲ ਉੱਤੇ ਜੋਰ ਹੁੰਦਾ ਜੇ,
ਪਿਆਰ ਕੀਤਾਂ ਤਾਹੀਉਂ ਤਾਂ ਜੀਊਂਦੀ ਫਿਰਦੀਏ
ਉਂਝ ਉਹਨੂੰ ਵੀ ਪਤਾ ਮੈ ਭਾਅਝੀ ਰੱਖਦਾਂ ਨੀ,
ਹੱਥਾ ਵਿੱਚ ਚੱਲਗੀ ਦੌਨਾਲੀ ਵਰਗੀ,
ਕੁੱਝ ਦਿਨਾਂ ਦਾ ਪ੍ਰਾਹੁਣਾ ਜੱਟ ਵੱਜ ਦਾ ਨੀ,
ਹੱਥਾ ਵਿੱਚ ਚੱਲਗੀ ਦੌਨਾਲੀ ਵਰਗੀ,
ਕੁੱਝ ਦਿਨਾਂ ਦਾ ਪ੍ਰਾਹੁਣਾ ਜੱਟ ਵੱਜ ਦਾ ਨੀ।
(ਸੰਗੀਤ)...
ਕੁੱਝ - ਕੂ ਦਿਨਾ ਦੀ ਗੱਲ ਸੁਣੀਆ,
ਮੈਂ ਬਾਬੇਆਂ ਦੇ ਆ ਕੇ ਗੲੀ ਏ,
ਬੱੱਚ ਕਿਵੇ ਜਾਂਦਾ ਫਹਿਤ,
ਫਤਿਹ ਦੀਆਂ ਸੌਹਾ ਤਾ ਉਹ ਖਾ ਕੇ ਗੲੀ ਏ,,
ਬੱਚ ਕਿਵੇਂ ਜਾਂਦਾ ਫਤਿਹ,
ਫਤਿਹ ਦੀਆ ਸੌਹਾਂ ਤਾ ਉਹ ਖਾ ਕੇ ਗੲੀ ਏ,
ਚੁੱਟਕਲੇਆ ਦਾ ਸੀਗਾ 'King' ਛੰਨਾ ਵਾਲਾ,
ਚੌਹਾਂ ਮਹੀਨੇਆਂ ਤੋ ਬਾਈ ਹੱਸਦਾ ਨੀ,
ਹੱਥਾ ਵਿੱਚ ਚੱਲਗੀ ਦੌਨਾਲੀ ਵਰਗੀ,
ਕੁੱਝ ਦਿਨਾਂ ਦਾ ਪ੍ਰਾਹੁਣਾ ਜੱਟ ਵੱਜ ਦਾ ਨੀ,
ਹੱਥਾ ਵਿੱਚ ਚੱਲਗੀ ਦੌਨਾਲੀ ਵਰਗੀ,
ਕੁੱਝ ਦਿਨਾਂ ਦਾ ਪ੍ਰਾਹੁਣਾ ਜੱਟ ਵੱਜ ਦਾ ਨੀ,
(ਸੰਗੀਤ).
ਰਾਹ ਚ ਤੇਰੇ ਰੌੜਾਂ ਨੀ ਮੈ ਫੁੱਲ ਸੀ,
ਤੂੰ ਕੀਤਾ ਕਿਉ ਪਰਾ ਦੱਸਦੇ,
ਮੈਥੋਂ ਪਾਸਾ ਕਰਕੇ 'Stylish' ਹੋਗੀ ਏ ਤਾ ਦੱਸਦੇ,
ਮੈਥੋਂ ਪਾਸਾ ਕਰਕੇ 'Stylish' ਹੋਗੀ ਏ ਤਾ ਦੱਸਦੇ,
ਪਤਾ ਵੀ ਤਾਂ ਲੱਗੇ ਕਹਿੜੀ ਮੱਲ ਮਾਰਲੀ ਏ,
ਜੀਹਦੇ ਕਰਕੇ ਤੈਨੂੰ ਮੈਂ ਅੱਜ ਜੱਚਦਾ ਨੀ,
ਹੱਥਾ ਵਿੱਚ ਚੱਲਗੀ ਦੌਨਾਲੀ ਵਰਗੀ,
ਕੁੱਝ ਦਿਨਾਂ ਦਾ ਪ੍ਰਾਹੁਣਾ ਜੱਟ ਵੱਜ ਦਾ ਨੀ,
ਹੱਥਾ ਵਿੱਚ ਚੱਲਗੀ ਦੌਨਾਲੀ ਵਰਗੀ,
ਕੁੱਝ ਦਿਨਾਂ ਦਾ ਪ੍ਰਾਹੁਣਾ ਜੱਟ ਵੱਜ ਦਾ ਨੀ,
ਦ... ਦੌਨਾਲੀ ਵਰਗੀ

Поcмотреть все песни артиста

Other albums by the artist

Similar artists