Sunny Deol - Gud Naal Ishq Mitha (Remix) lyrics
Artist:
Sunny Deol
album: I Love Ny
You got to know
Yo get up move your body
Get up move your body
Get up move your body
Get up move your body
ਇਸ਼ਕ ਨਾਲੋਂ ਇਸ਼ਕ ਮਿੱਠਾ, ਇਸ਼ਕ ਮਿੱਠਾ
ਇਸ਼ਕ ਨਾਲੋਂ ਇਸ਼ਕ ਮਿੱਠਾ, ਇਸ਼ਕ ਮਿੱਠਾ
ਇਸ਼ਕ ਨਾਲੋਂ ਇਸ਼ਕ ਮਿੱਠਾ, ਇਸ਼ਕ ਮਿੱਠਾ
ਇੱਕ ਦਿਲ, ਇੱਕ ਜਿੰਦ, ਇੱਕ ਜਿੰਦਗਾਣੀ
ਇੱਕ ਵਾਰੀ ਬੋਲ ਅਸੀ ਤੇਰੇ ਤੇ ਲੁਟਾਣੀ ਹੈ
ਹੋ ਗਿਆ decide ਜੀ, decide ਹੁਣ ਹੋ ਗਿਆ
ਇੱਕ ਦਿਨ, ਇੱਕ ਰਾਤ, ਇੱਕੋ ਹੀ ਜਵਾਨੀ ਹੈ
ਇੱਕ ਪਲ ਹੰਸ ਫਿਰ ਖਤਮ ਕਹਾਣੀ ਹੈ
ਹੋ ਗਿਆ decide ਜੀ, decide ਹੁਣ ਹੋ ਗਿਆ
ਹੋ ਸੁਣ, ਸੁਣ, ਸੁਣ ਮੱਖਣਾ ਵੇ
ਰਮ ਸ਼ੰਮ ਜ਼ਰਾ ਚੱਖਨਾ ਵੇ
ਮੁਸ਼ਕਿਲ ਤੇਰਾ ਬਚਣਾ ਵੇ ਨਹੀਂ ਦਿਲ ਸੇ ਕੋਈ ਜੀਤਾ
ਕੇ ਗੁਡ ਨਾਲ ਇਸ਼ਕ ਮਿੱਠਾ ਹੋਏ, ਹੋਏ
ਕੇ ਗੁਡ ਨਾਲ ਇਸ਼ਕ ਮਿੱਠਾ ਆਏ, ਹਾਏ
ਰੱਬਾ ਲੱਗ ਨਾ ਕਿਸੇ ਨੂੰ ਜਾਵੇ
ਗੁਡ ਨਾਲ ਇਸ਼ਕ ਮਿੱਠਾ
ਕੇ ਗੁਡ ਨਾਲ ਇਸ਼ਕ ਮਿੱਠਾ ਹੋਏ, ਹੋਏ
ਕੇ ਗੁਡ ਨਾਲ ਇਸ਼ਕ ਮਿੱਠਾ ਆਏ, ਹਾਏ
ਰੱਬਾ ਲੱਗ ਨਾ ਕਿਸੇ ਨੂੰ ਜਾਵੇ
ਗੁਡ ਨਾਲ ਇਸ਼ਕ ਮਿੱਠਾ
ਹੋ ਰਾਂਝੇ ਵਾਲਾ ਹੋਵੇ ਰੋਲ
ਹੀਰ ਮੇਰੀ ਮੇਰੇ ਕੋਲ
ਆਕੇ ਬੋਲ ਮਿੱਠੇ, ਮਿੱਠੇ ਬੋਲ
ਤੋਂ ਤੁਝੇ ਮੈਂ ਮਾਨੁ ਰੱਬਾ ਵੇ
ਇੱਕ ਵਾਰੀ ਬਾਜੇ ਢੋਲ ਨੱਚਦੇ ਤੂੰ ਦਿਲ ਖੋਲ
Set ਹੋ ਜਾਏ ਸਾਰਾ ਮਾਹੌਲ
ਔਰ ਕੁਝ ਨਾ ਮਾਂਗੂ ਰੱਬਾ ਵੇ
ਹੋ ਬੜੀ ਸ਼ਾਨ ਸੇ ਜੀਤੇ ਹੈਂ
ਕਭੀ ਕਭੀ ਰਮ ਪੀਤੇ ਹੈਂ
ਔਰ ਜਬ ਹਮ ਪੀਤੇ ਹੈਂ
ਕੋਈ ਹਮਸ ਨਹੀਂ ਪੀਤਾ
ਕੇ ਗੁਡ ਨਾਲ ਇਸ਼ਕ ਮਿੱਠਾ ਹੋਏ, ਹੋਏ
ਕੇ ਗੁਡ ਨਾਲ ਇਸ਼ਕ ਮਿੱਠਾ ਆਏ, ਹਾਏ
ਰੱਬਾ ਲੱਗ ਨਾ ਕਿਸੇ ਨੂੰ ਜਾਵੇ
ਗੁਡ ਨਾਲ ਇਸ਼ਕ ਮਿੱਠਾ
ਕੇ ਗੁਡ ਨਾਲ ਇਸ਼ਕ ਮਿੱਠਾ ਹੋਏ, ਹੋਏ
ਕੇ ਗੁਡ ਨਾਲ ਇਸ਼ਕ ਮਿੱਠਾ ਆਏ, ਹਾਏ
ਰੱਬਾ ਲੱਗ ਨਾ ਕਿਸੇ ਨੂੰ ਜਾਵੇ
ਗੁਡ ਨਾਲ ਇਸ਼ਕ ਮਿੱਠਾ
थोड़ी मस्ती है अभी थोड़ी ही तोह पी है अभी
अभी थोड़ी-थोड़ी चढ़ी है अभी
अभी तो नशा ही है कहा हाए
आंख लड़ी किस पल, आगे बढ़ी कब गल
और कल होवें जाने क्या
कौन जाने किसको है पता हाए
हो गुल तो ना खिला बरसो
तन्हा जो रहा बरसो
टुकड़े हुए कल परसो
दिल वह भी मेरा ही था
ਕੇ ਗੁਡ ਨਾਲ ਇਸ਼ਕ ਮਿੱਠਾ ਹੋਏ, ਹੋਏ
ਕੇ ਗੁਡ ਨਾਲ ਇਸ਼ਕ ਮਿੱਠਾ ਆਏ, ਹਾਏ
ਰੱਬਾ ਲੱਗ ਨਾ ਕਿਸੇ ਨੂੰ ਜਾਵੇ
ਗੁਡ ਨਾਲ ਇਸ਼ਕ ਮਿੱਠਾ
ਕੇ ਗੁਡ ਨਾਲ ਇਸ਼ਕ ਮਿੱਠਾ ਹੋਏ, ਹੋਏ
ਕੇ ਗੁਡ ਨਾਲ ਇਸ਼ਕ ਮਿੱਠਾ ਆਏ, ਹਾਏ
ਰੱਬਾ ਲੱਗ ਨਾ ਕਿਸੇ ਨੂੰ ਜਾਵੇ
ਗੁਡ ਨਾਲ ਇਸ਼ਕ ਮਿੱਠਾ
Поcмотреть все песни артиста
Other albums by the artist