Kareena Kapoor - Nachan Nu Jee Karda (From "Angrezi Medium") lyrics
Artist:
Kareena Kapoor
album: Nachan Nu Jee Karda (From "Angrezi Medium")
Now check this out
♪
ਗਿੱਧੇ ਵਿੱਚ ਨੱਚਦੀਏ ਨਾਰੇ ਨੀ
ਸੁਣ ਹੁਸਣ ਦੀਏ ਸਰਕਾਰੇ ਨੀ
ਗਿੱਧੇ ਵਿੱਚ ਨੱਚਦੀਏ ਨਾਰੇ ਨੀ
ਸੁਣ ਹੁਸਣ ਦੀਏ ਸਰਕਾਰੇ ਨੀ
ਉਂਜ ਦਿਲ ਤਾਂ ਨੱਚਦਾ ਨਾਲ ਤੇਰੇ
ਦਿਲ ਤਾਂ ਨੱਚਦਾ ਨਾਲ ਤੇਰੇ
ਭਾਵੇਂ pub ਚੱਕਣਾ ਆਉਂਦਾ ਨਹੀਂ
ਬਾਂਹ ਫੜ ਕੇ ਨੱਚਣ ਨੂੰ ਜੀਅ ਕਰਦਾ
ਕੀ ਕਰੀਏ? ਨੱਚਣਾ ਆਉਂਦਾ ਨਹੀਂ
ਬਾਂਹ ਫੜ ਕੇ ਨੱਚਣ ਨੂੰ ਜੀਅ ਕਰਦਾ
ਕੀ ਕਰੀਏ? ਨੱਚਣਾ ਆਉਂਦਾ ਨਹੀਂ
♪
एक तो मेरी चाल शराबी
ਦੂਜਾ ਚਿਹਰਾ killer ਵੇ
ਕਿਉਂ ਖੜ੍ਹਾ ਹੈ ਦੂਰ ਤੂੰ ਮੁੰਡਿਆ
ਜੈਸੇ ਕੋਈ piller ਵੇ?
Uh, uh, uh
एक तो मेरी चाल शराबी
ਦੂਜਾ ਚਿਹਰਾ killer ਵੇ
ਕਿਉਂ ਖੜ੍ਹਾ ਹੈ ਦੂਰ ਤੂੰ ਮੁੰਡਿਆ
ਜੈਸੇ ਕੋਈ piller ਵੇ?
ਅਫ਼ਸੋਸ ਨਾ ਕਰ ਮੁਟਿਆਰੇ ਨੀ
ਤੂੰ ਲਗਦੀ ਮੈਨੂੰ ਪਿਆਰੀ ਨੀ
ਅਫ਼ਸੋਸ ਨਾ ਕਰ ਮੁਟਿਆਰੇ ਨੀ
ਤੂੰ ਲਗਦੀ ਮੈਨੂੰ ਪਿਆਰੀ ਨੀ
देख के तुझ को यार मेरे
देख के तुझ को यार मेरे
ਦਿਲ ਅੰਦਰ ਪਾਉਂਦਾ ਭੰਗੜਾ ਨੀ
ਬਾਂਹ ਫੜ ਕੇ ਨੱਚਣ ਨੂੰ ਜੀਅ ਕਰਦਾ
ਕੀ ਕਰੀਏ? ਨੱਚਣਾ ਆਉਂਦਾ ਨਹੀਂ
ਬਾਂਹ ਫੜ ਕੇ ਨੱਚਣ ਨੂੰ ਜੀਅ ਕਰਦਾ
ਕੀ ਕਰੀਏ? ਨੱਚਣਾ ਆਉਂਦਾ ਨਹੀਂ
♪
ਕਵੇ ਹੋਰ ਨੱਚਣਾ
ਕਿ ਤੇਰੇ ਨਾਲ਼ ਮੈਂ ਜੱਚਣਾ
ਕਿ ਦਿਲ ਕਵੇ ਹੋਰ ਨੱਚਣਾ
ਕਿ ਤੇਰੇ ਨਾਲ਼ ਮੈਂ ਜੱਚਣਾ
देख के तुझ को यार मेरे
देख के तुझ को यार मेरे
ਦਿਲ ਅੰਦਰ ਪਾਉਂਦਾ ਭੰਗੜਾ ਨੀ
ਬਾਂਹ ਫੜ ਕੇ ਨੱਚਣ ਨੂੰ ਜੀਅ ਕਰਦਾ
ਕੀ ਕਰੀਏ? ਨੱਚਣਾ ਆਉਂਦਾ ਨਹੀਂ
ਬਾਂਹ ਫੜ ਕੇ ਨੱਚਣ ਨੂੰ ਜੀਅ ਕਰਦਾ
ਕੀ ਕਰੀਏ? ਨੱਚਣਾ ਆਉਂਦਾ ਨਹੀਂ
ਬਾਂਹ ਫੜ ਕੇ ਨੱਚਣ ਨੂੰ ਜੀਅ ਕਰਦਾ
ਕੀ ਕਰੀਏ? ਨੱਚਣਾ ਆਉਂਦਾ ਨਹੀਂ
ਬਾਂਹ ਫੜ ਕੇ ਨੱਚਣ ਨੂੰ ਜੀਅ ਕਰਦਾ
ਕੀ ਕਰੀਏ? ਨੱਚਣਾ ਆਉਂਦਾ ਨਹੀਂ
Поcмотреть все песни артиста
Other albums by the artist