Kishore Kumar Hits

Korala Maan - Jabardast Dost lyrics

Artist: Korala Maan

album: Jabardast Dost


Desi Crew, Desi Crew
(Desi Crew, Desi Crew)
ਅੱਖ ਕਾਹਦੀ ਲੱਗੀ ਤਾਂ ਨਈਂ ਅੱਖ ਲਗਦੀ (ਅੱਖ ਲਗਦੀ)
ਖੜ੍ਹੀ ਸਖੀਆਂ 'ਚ ਤਾਂਹੀ ਕੁੜੇ ਵੱਖ ਲਗਦੀ (ਵੱਖ ਲਗਦੀ)
ਵੇ ਅੱਖ ਕਾਹਦੀ ਲੱਗੀ ਤਾਂ ਨਈਂ ਅੱਖ ਲਗਦੀ
ਖੜ੍ਹੀ ਸਖੀਆਂ 'ਚ ਤਾਂਹੀ ਕੁੜੇ ਵੱਖ ਲਗਦੀ
ਹਾਏ, ਕੀਤਾ ਦੱਸ ਕੀ? ਮੇਰਾ ਲਗਦਾ ਨਈਂ ਜੀਅ
ਇੱਕੋ ਮੰਗਦੀ ਮੈਂ ਮੰਗ, ਮੁੰਡਿਆ
ਤੇਰੀ ਇੱਕੋ ਜੱਟਾ ਖੋਟ, ਬਾਕੀ ਸੱਭ ਕੁੱਝ ਲੋਟ
ਜੱਟੀ ਰੌਲ਼ਿਆਂ ਤੋਂ ਤੰਗ, ਮੁੰਡਿਆ
ਹੋ, ਤੇਰੀ ਇੱਕੋ ਜੱਟਾ ਖੋਟ, ਬਾਕੀ ਸੱਭ ਕੁੱਝ ਲੋਟ
ਜੱਟੀ ਰੌਲ਼ਿਆਂ ਤੋਂ ਤੰਗ, ਮੁੰਡਿਆ
(ਹੋ, ਜੱਟੀ ਰੌਲ਼ਿਆਂ ਤੋਂ ਤੰਗ, ਮੁੰਡਿਆ)
ਮੁੰਡਾ ਦਿਲ ਤੈਥੋਂ ਵਾਰੇ ਕੁੜੇ ਵੈਰ ਛੱਡ ਕੇ (ਵੈਰ ਛੱਡ ਕੇ)
ਵੇ ਤੂੰ ਕਿੱਥੇ ਕੱਟੇ ਰਾਤਾਂ ਮੇਰਾ ਸ਼ਹਿਰ ਛੱਡ ਕੇ? (ਸ਼ਹਿਰ ਛੱਡ ਕੇ)
ਰੱਖੂੰ ਦਿਲ 'ਚ ਵਸਾ ਕੇ, ਦਿਲੋਂ ਬਾਹਰ ਹੋ ਜਾਈਂ ਨਾ
ਜੱਟਾ, ਲੈਕੇ ਮੇਰਾ ਦਿਲ ਤੂੰ ਫ਼ਰਾਰ ਹੋ ਜਾਈਂ ਨਾ
ਕਿਤੇ ਸੋਚਦੀ ਨਾ ਰਹਿ ਜਾਈਂ
ਖੱਬੀ seat 'ਤੇ ਤੂੰ ਬਹਿ ਜਾਈਂ
ਵੈਰੀ ਖੜ੍ਹੇ-ਖੜ੍ਹੇ ਸੁੱਕ ਜਾਣਗੇ
ਛੱਡ ਤੂੰ ਵਿਚਾਰ, ਹਾਮੀ ਹਾਂ 'ਚ ਤਾਂ ਵਾਰ
ਰੌਲ਼ੇ ਆਪੇ ਕੁੜੇ ਮੁੱਕ ਜਾਣਗੇ
ਛੱਡ ਤੂੰ ਵਿਚਾਰ, ਹਾਮੀ ਹਾਂ 'ਚ ਤਾਂ ਵਾਰ
ਰੌਲ਼ੇ ਆਪੇ ਕੁੜੇ ਮੁੱਕ ਜਾਣਗੇ
(ਆਪੇ ਕੁੜੇ ਮੁੱਕ ਜਾਣਗੇ)
(ਰੌਲ਼ੇ ਆਪੇ ਕੁੜੇ ਮੁੱਕ ਜਾਣਗੇ)
(ਰੌਲ਼ੇ ਆਪੇ ਕੁੜੇ ਮੁੱਕ ਜਾਣਗੇ)
ਵੇ ਚੜ੍ਹੂ ਸਿਰੇ ਕਿਵੇਂ ਗੱਲ ਪਿਆਰ ਤੇਰੇ ਦੀ?
ਗੱਲ Bombay ਤਕ ਹੁੰਦੀ ਕੁੜੇ ਯਾਰ ਤੇਰੇ ਦੀ
'ਸਾਬ ਹੋਰਾਂ ਆਲ਼ਾ ਤੇਰੀ ਵੇ ਰਕਾਨ ਕੋਲ਼ੇ ਨਈਂ
ਜਿਵੇਂ ਮਾੜੀ ਕੋਈ ਬੰਦੂਕ ਤਾਲਿਬਾਨ ਕੋਲ਼ੇ ਨਈਂ
(ਜਿਵੇਂ ਮਾੜੀ ਕੋਈ ਬੰਦੂਕ ਤਾਲਿਬਾਨ ਕੋਲ਼ੇ ਨਈਂ)
ਪਾਵੇ ਅੱਗ ਤੇ ਤੂੰ ਫ਼ੂਸ, ਮੁੱਲ ਲੈ-ਲੈ ਕਾਰਤੂਸ
ਜੁੜੀ ਵੀਣੀ ਨੂੰ ਨਾ ਵੰਗ, ਮੁੰਡਿਆ
ਹੋ, ਤੇਰੀ ਇੱਕੋ ਜੱਟਾ ਖੋਟ, ਬਾਕੀ ਸੱਭ ਕੁੱਝ ਲੋਟ
ਜੱਟੀ ਰੌਲ਼ਿਆਂ ਤੋਂ ਤੰਗ, ਮੁੰਡਿਆ
ਵੇ ਤੇਰੀ ਇੱਕੋ ਜੱਟਾ ਖੋਟ, ਬਾਕੀ ਸੱਭ ਕੁੱਝ ਲੋਟ
ਜੱਟੀ ਰੌਲ਼ਿਆਂ ਤੋਂ ਤੰਗ, ਮੁੰਡਿਆ
(ਹੋ, ਜੱਟੀ ਰੌਲ਼ਿਆਂ ਤੋਂ ਤੰਗ, ਮੁੰਡਿਆ)
ਓ, ਪੱਕੇ ਡੇਰੇ ਪਿੰਡ, ਨਹੀਓਂ ਸ਼ਹਿਰ ਟਿਕਦੇ
ਬੇਗੂ ਵਾਲ਼ੇ ਵਾਂਗੂ ਤੇਰੇ ਨਹੀਓਂ ਪੈਰ ਟਿਕਦੇ
ਖਾਸੀ ਆਸੇ-ਪਾਸੇ ਤੇਰੀ ਨੀ ਤਰੀਫ਼ ਦੱਸਦੇ
ਕੌਰਾਲੇ ਵਿੱਚ ਇੱਕ ਨਾ ਸ਼ਰੀਫ਼ ਦੱਸਦੇ
(ਕੌਰਾਲੇ ਵਿੱਚ ਇੱਕ ਨਾ ਸ਼ਰੀਫ਼ ਦੱਸਦੇ)
ਲਾਕੇ ਰੀਝ ਕੁੜੇ ਝਾਕ, ਲੈਕੇ ਨਾਮ ਮਾਰੀਂ ਹਾਕ
ਵੈਲ ਗੱਭਰੂ ਦੇ ਲੁੱਕ ਜਾਣਗੇ
ਛੱਡ ਤੂੰ ਵਿਚਾਰ, ਹਾਮੀ ਹਾਂ 'ਚ ਤਾਂ ਵਾਰ
ਰੌਲ਼ੇ ਆਪੇ ਕੁੜੇ ਮੁੱਕ ਜਾਣਗੇ
ਛੱਡ ਤੂੰ ਵਿਚਾਰ, ਹਾਮੀ ਹਾਂ 'ਚ ਤਾਂ ਵਾਰ
ਰੌਲ਼ੇ ਆਪੇ ਕੁੜੇ ਮੁੱਕ ਜਾਣਗੇ
(ਆਪੇ ਕੁੜੇ ਮੁੱਕ ਜਾਣਗੇ)
(ਰੌਲ਼ੇ ਆਪੇ ਕੁੜੇ ਮੁੱਕ ਜਾਣਗੇ)
(ਰੌਲ਼ੇ ਆਪੇ ਕੁੜੇ ਮੁੱਕ ਜਾਣਗੇ)
ਦੇਖ ਸਿਖਰਾਂ 'ਤੇ ਯਾਰ ਦਾ group ਫ਼ਿਰਦੈ
ਵੇ ਸ਼ੋਰ ਵੱਡਾ ਕਰੂੰ ਤਾਂਹੀ ਜੱਟਾ ਚੁੱਪ ਫ਼ਿਰਦੈ
ਓ, ਸਿਰ ਚੜ੍ਹ ਬੋਲ਼ਦੀ ਐ ਠੁੱਕ ਯਾਰਾਂ ਦੀ
ਵੇ ਤਾਂਹੀ ਜੱਟਾ ਟੁੱਟਦੀ ਨਈਂ line car'an ਦੀ
(ਵੇ ਤਾਂਹੀ ਜੱਟਾ ਟੁੱਟਦੀ ਨਈਂ line car'an ਦੀ)
ਐਸਾ ਕਰੂ ਜੱਟ ਹੀਲਾ, ਕੱਢੂ ਧੌਣ ਵਿੱਚੋਂ ਕਿਲ੍ਹਾ
ਸਿਰ ਵੈਰੀਆਂ ਦੇ ਝੁੱਕ ਜਾਣਗੇ
ਛੱਡ ਤੂੰ ਵਿਚਾਰ, ਹਾਮੀ ਹਾਂ 'ਚ ਤਾਂ ਵਾਰ
ਰੌਲ਼ੇ ਆਪੇ ਕੁੜੇ ਮੁੱਕ ਜਾਣਗੇ
ਛੱਡ ਤੂੰ ਵਿਚਾਰ, ਹਾਮੀ ਹਾਂ 'ਚ ਤਾਂ ਵਾਰ
ਰੌਲ਼ੇ ਆਪੇ ਕੁੜੇ ਮੁੱਕ ਜਾਣਗੇ
(ਆਪੇ ਕੁੜੇ ਮੁੱਕ ਜਾਣਗੇ)

Поcмотреть все песни артиста

Other albums by the artist

Similar artists