DJ Harsh Sharma - Meri Heeriye lyrics
Artist:
DJ Harsh Sharma
album: Meri Heeriye
ਤੈਨੂੰ ਲੈਕੇ ਮੈਂ ਜਾਵਾਂ, ਸਾਰੀ ਰਾਤ ਜਗਾਵਾਂ
ਤੇਰੇ ਨਖ਼ਰੇ ਉਠਾਵਾਂ, ਸੋਹਣੀਏ
ਤੇਰੇ ਨਾਮ 'ਚ ਮੇਰਾ surname ਲਗਾਵਾਂ
ਤੈਨੂੰ ਆਪਣੀ ਬਨਾਵਾਂ, ਸੋਹਣੀਏ
ਆ, ਬਹਿ ਜਾ ਮੇਰੇ ਕੋਲ
ਯੇ ਮੇਰੇ ਦਿਲ ਦੇ ਬੋਲ
ਤੇਰੀ ਵੱਖਰੀ ਯੇ ਟੋਰ
ਹੁਣ ਲੱਭਨੀ ਨਾ ਹੋਰ
(ਹੁਣ ਲੱਭਨੀ ਨਾ ਹੋਰ)
ਓ, ਮੇਰੀ ਹੀਰੀਏ
ਓ, ਮੇਰੀ ਹੀਰੀਏ
ਓ, ਮੇਰੀ ਹੀਰੀਏ
ਓ, ਮੇਰੀ ਹੀਰੀਏ
Oh
Поcмотреть все песни артиста
Other albums by the artist