तुझे देख ना सकें जो, आँखें हैं ये नम क्यूँ?
पास है नज़रों के मेरे, फिर भी दूर क्यूँ?
थीं ख़्वाहिशें मेरी तुझी से, जो अब ना रहीं
पास है तू मेरे बन के ग़ैर अजनबी
"ਜਾਣ, ਜਾਣ" ਕਹਿਨੇ ਵਾਲਿਆ, ਤੂੰ ਜਾਣ ਹੀ ਲੈ ਗਿਆ
ਹਮਸਫ਼ਰ ਬੁਲਾਨੇ ਵਾਲਿਆ, ਤੂੰ ਖ਼ੁਦ ਹੀ ਠਹਿਰ ਗਿਆ

"खोऊँगा ना," बोल कर, तू ख़ुद ही भूल गया
"छोड़ूँगा ना," बोल कर, तू ख़ुद ही तोड़ गया
♪
ਜੇ ਮੈਂ ਨਹੀਂ, ਫ਼ਿਰ ਕੌਨ ਤੇਰੇ ਖ਼੍ਵਾਬੋਂ ਵਿੱਚ ਹੋਏਗਾ?
ਜੇ ਮੈਂ ਨਹੀਂ, ਫ਼ਿਰ ਕੌਨ ਤੇਰੇ ਬਾਂਹੋਂ ਵਿੱਚ ਸੋਏਗਾ?
रूह तेरी तड़पेगी, माही, दिल भी रोएगा
रूह तेरी तड़पेगी, माही, दिल भी रोएगा
"ਜਾਣ, ਜਾਣ" ਕਹਿਨੇ ਵਾਲਿਆ, ਤੂੰ ਜਾਣ ਹੀ ਲੈ ਗਿਆ
ਹਮਸਫ਼ਰ ਬੁਲਾਨੇ ਵਾਲਿਆ, ਤੂੰ ਖ਼ੁਦ ਹੀ ਠਹਿਰ ਗਿਆ
"ਖ਼੍ਵਾਬ-ਖ਼੍ਵਾਬ" ਕਹਿ ਕੇ ਤੂੰ ਤਾਂ ਨੀਂਦ ਭੀ ਲੈ ਗਿਆ
ਸਾਥ-ਸਾਥ ਬੋਲ ਕੇ ਤੂੰ ਤਾਂ ਸਾਂਸੇਂ ਹੀ ਲੈ ਗਿਆ
"ਜਾਣ, ਜਾਣ" ਕਹਿਨੇ ਵਾਲਿਆ, ਤੂੰ ਜਾਣ ਹੀ ਲੈ ਗਿਆ
ਹਮਸਫ਼ਰ ਬੁਲਾਨੇ ਵਾਲਿਆ, ਤੂੰ ਖ਼ੁਦ ਹੀ ਠਹਿਰ ਗਿਆ
♪
ਜੇ ਸਾਨੂੰ ਯਾਦ ਹੈ ਵੋ ਦਿਨ, ਤੂੰ ਕਿਵੇਂ ਦੂਰ ਨਹੀਂ ਹੋਣਾ
ਜੇ ਮਾਹੀ ਅੱਜ ਹੈ ਵੋ ਦਿਨ ਤੂੰ ਕਿਵੇਂ ਸਾਥ ਨਹੀਂ ਹੋਣਾ
ਜੇ ਤੈਨੂੰ ਫ਼ਰਕ ਨਾ ਪੜਦਾ ਐ ਅੱਜ ਮੈਂ ਜੀਆਂ ਤੇ ਮਰਾਂ
ਬਸ ਮੈਨੂੰ ਇਤਨਾ ਕਹਿਨਾ ਐ ਕਿ ਤੇਰੇ ਬਾਝੋਂ ਇਕ ਪਲ ਨਹੀਂ ਜੀਣਾ
"ਜਾਣ, ਜਾਣ" ਕਹਿਨੇ ਵਾਲਿਆ, ਤੂੰ ਜਾਣ ਹੀ ਲੈ ਗਿਆ
ਹਮਸਫ਼ਰ ਬੁਲਾਨੇ ਵਾਲਿਆ, ਤੂੰ ਖ਼ੁਦ ਹੀ ਠਹਿਰ ਗਿਆ
"ਜਾਣ, ਜਾਣ" ਕਹਿਨੇ ਵਾਲਿਆ, ਤੂੰ ਜਾਣ ਹੀ ਲੈ ਗਿਆ
ਹਮਸਫ਼ਰ ਬੁਲਾਨੇ ਵਾਲਿਆ, ਤੂੰ ਖ਼ੁਦ ਹੀ ਠਹਿਰ ਗਿਆ
Поcмотреть все песни артиста