फिरता है होशियार बना कभी अखियाँ मेरी पढ़ जा मैं तो तेरी हो गई, चन्ना तू भी मेरा बन जा ਨਈਂ ਦਿਸਦਾ ਜਿਸ ਲਮ੍ਹਾ ਤੂੰ ਮੈਨੂੰ ਦਿਲ ਧੜਕਦਾ ਨਈਂ ਅੱਖਾਂ ਵਿੱਚ ਵੱਸਦਾ ਏ ਤੂੰ ਦੂਜਾ ਕੋਈ ਜੱਚਦਾ ਹੀ ਨਈਂ ਅੱਖਾਂ ਵਿੱਚ ਵੱਸਦਾ ਏ ਤੂੰ ਦੂਜਾ ਕੋਈ ਜੱਚਦਾ ਹੀ ਨਈਂ ♪ हाँ, मैं नहीं माँगूँ गड्डी-बंगला माँगूँ तुझ को, यारा जो तू मेरा हो ना सका तो जीना नहीं गवारा मैं नहीं माँगूँ गड्डी-बंगला माँगूँ तुझ को, यारा जो तू मेरा हो ना सका तो जीना नहीं गवारा ਮੈਂ ਵੇਖੀ ਵੇ ਦੁਨੀਆ ਸਾਰੀ ਕੋਈ ਤੇਰੇ ਵਰਗਾ ਨਈਂ ਅੱਖਾਂ ਵਿੱਚ ਵੱਸਦਾ ਏ ਤੂੰ ਦੂਜਾ ਕੋਈ ਜੱਚਦਾ ਹੀ ਨਈਂ ਅੱਖਾਂ ਵਿੱਚ ਵੱਸਦਾ ਏ ਤੂੰ ਦੂਜਾ ਕੋਈ ਜੱਚਦਾ ਹੀ ਨਈਂ ♪ जी करता है तुझ को रख लूँ आँखों में छुपा के फिर नहीं खोलूँ आँख दुबारा झूमूँ होश गँवा के जी करता है तुझ को रख लूँ आँखों में छुपा के फिर नहीं खोलूँ आँख दुबारा झूमूँ होश गँवा के ਰੰਗ ਤੇਰੇ ਇਸ਼ਕ ਦਾ ਚੜ੍ਹਿਆ ਜਦੋਂ ਦੂਜਾ ਕੋਈ ਚੜ੍ਹਦਾ ਹੀ ਨਈਂ ਅੱਖਾਂ ਵਿੱਚ ਵੱਸਦਾ ਏ ਤੂੰ ਦੂਜਾ ਕੋਈ ਜੱਚਦਾ ਹੀ ਨਈਂ ਅੱਖਾਂ ਵਿੱਚ ਵੱਸਦਾ ਏ ਤੂੰ ਦੂਜਾ ਕੋਈ ਜੱਚਦਾ ਹੀ ਨਈਂ