Kishore Kumar Hits

Harman Kaur - Layian Layian Main Tere Naal - Unplugged lyrics

Artist: Harman Kaur

album: Layian Layian Main Tere Naal (Unplugged)


ਸੱਧਰਾਂ ਦੇ ਬੂਹੇ ਵੇ ਮੈਂ ਤੇਰੇ ਲਈ ਖੋਲ੍ਹੇ
ਹੋਵੀਂ ਨਾ ਤੂੰ ਕਦੇ ਹੁਣ ਅੱਖੀਆਂ ਤੋਂ ਓਲ੍ਹੇ
ਤੇਰੇ ਨਾਲ ਤਰਨਾ, ਤੇਰੇ ਨਾਲ ਡੁੱਬਣਾ
ਤੇਰੇ ਨਾਲ ਜੀਣਾ, ਤੇਰੇ ਨਾਲ ਮਰਨਾ
ਪਿਆਰ ਮੇਰਾ ਤੂੰ ਤੱਕਰੀ 'ਚ ਤੋਲ ਨਾ
ਵੇ ਪਿਆਰ ਮੇਰਾ ਤੂੰ ਤੱਕਰੀ 'ਚ ਰੋਲ ਨਾ
ਇੱਕ ਦਿਲ ਸੀ ਰਿਹਾ ਮੇਰੇ ਕੋਲ ਨਾ
ਵੇ ਮੈਂ ਲੁੱਟੀ ਗਈ ਆਂ, ਢੋਲਣਾ
ਵੇ ਮੈਂ ਲੁੱਟੀ ਗਈ ਆਂ
ਲਾਈਆਂ-ਲਾਈਆਂ ਮੈਂ ਤੇਰੇ ਨਾਲ, ਢੋਲਣਾ
ਵੇ ਲਾਈਆਂ-ਲਾਈਆਂ ਮੈਂ ਤੇਰੇ ਨਾਲ, ਢੋਲਣਾ
ਇੱਕ ਦਿਲ ਸੀ ਰਿਹਾ ਮੇਰੇ ਕੋਲ ਨਾ
ਵੇ ਮੈਂ ਲੁੱਟੀ ਗਈ ਆਂ, ਢੋਲਣਾ
ਵੇ ਮੈਂ ਲੁੱਟੀ ਗਈ ਆਂ

Поcмотреть все песни артиста

Other albums by the artist

Similar artists