ਤੂੰ ਕਦੇ ਪੁੱਛਿਆ ਵੀ ਨਹੀਂ, ਓ, ਚੰਨਾ, ਹਾਲ ਮੇਰਾ ਝੂਠ
ਮੈਂ ਵੀ ਪੁੱਛਿਆ ਨਹੀਂ
ਛੋਟੀ ਸੀ ਗੱਲ ਸੁਣ ਜਾ, ਪਿਆਰ ਕਰਾਂ ਸੱਚਾ ਤੇਰੇ ਨਾਲ ਸਾਲਾਂ-ਸਾਲ
ਦਿਲ ਮੇਰਾ ਟੁੱਟਣਾ ਨਹੀਂ
ਗੱਲ ਸੁਣ ਜਾਈਂ ਜਾ, ਹੋਰ ਨਾ ਸਤਾਈ ਜਾ
ਕੀ ਹੈ ਮੇਰੀ ਗ਼ਲਤੀ, ਹਜ਼ੂਰ?
ਹਾਥ ਥਾਮ ਜਾਈਂ ਜਾ, ਅੱਖਾਂ ਤੋਂ ਪਿਲਾਈ ਜਾ
ਚੜ੍ਹਿਆ ਹੈ ਅੱਖਾਂ ਦਾ ਸੁਰੂਰ
ਹੋ, ਹੁਣ ਮੈਨੂੰ ਹੋਸ਼ ਨਾ ਕੋਈ (ਹੋਸ਼ ਨਾ ਕੋਈ)
ਤੇਰਾ ਵੀ ਤੋ ਦੋਸ਼ ਨਾ ਕੋਈ
ਆਈ ਐ ਨਸੀਬਾਂ 'ਚ ਤੂੰ ਮੇਰੇ
ਹੋ, ਰੱਬਾ, ਮੈਨੂੰ ਹੋ ਨਾ ਕਿਸੀ ਦੇ ਛੱਡ ਵਿਹੜੇ, hey
ਗੱਲ ਸੁਣ ਜਾਈਂ ਜਾ, ਹੋਰ ਨਾ ਸਤਾਈ ਜਾ
ਕੀ ਹੈ ਮੇਰੀ ਗ਼ਲਤੀ, ਹਜ਼ੂਰ?
ਹਾਥ ਥਾਮ ਜਾਈਂ ਜਾ, ਅੱਖਾਂ ਤੋਂ ਪਿਲਾਈ ਜਾ
ਚੜ੍ਹਿਆ ਹੈ ਅੱਖਾਂ ਦਾ ਸੁਰੂਰ
♪
ਜਿੱਥੋਂ ਵੀ ਤੂੰ ਲੰਘਦੀ ਸੀ, ਪਿੱਛੇ-ਪਿੱਛੇ ਆਉਂਦਾ
ਲੱਭਦਾ ਸੀ ਤੇਰੀ ਪਰਛਾਈਆਂ
ਰੱਬ ਕੋਲੋਂ ਮੰਗੀਆਂ ਸੀ, ਰੱਬ ਤੈਨੂੰ ਦਿੱਤਾ
ਛੱਡ ਦੇ ਤੂੰ ਬੇਪਰਵਾਹੀਆਂ
ਇੱਕ ਵਾਰੀ ਸੁਣ ਲੈ, ਤੂੰ ਹੀ ਮੈਨੂੰ ਚੁਨ ਲੈ
ਚੱਲ ਸੰਗ ਮੇਰੇ ਤੂੰ ਵੀ ਦੂਰ
ਗ਼ੈਰ ਤੂੰ ਨਾ ਆਈ, ਦੇਵਾਂ ਦੁਹਾਈ
ਮਰ ਜਾਣਾ ਮੈਂ ਤਾਂ ਜ਼ਰੂਰ
ਹੋ, ਹੁਣ ਮੈਨੂੰ ਹੋਸ਼ ਨਾ ਕੋਈ (ਹੋਸ਼ ਨਾ...)
ਤੇਰਾ ਵੀ ਤੋ ਦੋਸ਼ ਨਾ ਕੋਈ
ਆਈ ਐ ਨਸੀਬਾਂ 'ਚ ਤੂੰ ਮੇਰੇ
ਹੋ, ਰੱਬਾ, ਮੈਨੂੰ ਹੋ ਨਾ ਕਿਸੀ ਦੇ ਛੱਡ ਵਿਹੜੇ, hey
ਗੱਲ ਸੁਣ ਜਾਈਂ ਜਾ, ਹੋਰ ਨਾ ਸਤਾਈ ਜਾ
ਕੀ ਹੈ ਮੇਰੀ ਗ਼ਲਤੀ, ਹਜ਼ੂਰ?
ਹਾਥ ਥਾਮ ਜਾਈਂ ਜਾ, ਅੱਖਾਂ ਤੋਂ ਪਿਲਾਈ ਜਾ
ਚੜ੍ਹਿਆ ਹੈ ਅੱਖਾਂ ਦਾ ਸੁਰੂਰ
ਗੱਲ ਸੁਣ ਜਾਈਂ ਜਾ, ਹਾਂ
Поcмотреть все песни артиста