Yeah! Aanh! (Oh my gosh) (Yeah, I'm back) Y'all was calling yourself baby (We're back, we're back) It's too early for all that (Hann) Guess Who's Back?
Sidhu Moose Wala! (ਹੋ) Sunny Malton! (ਹੋ) ਜੇ ਤੈਨੂੰ ਪਹਿਲਾ ਨਹੀਂ ਸੀ ਪਤਾ! ਉਹ ਪਹਿਲਾ ਪਰਚਾ ਉਹਦੋ ਹੋ ਗਿਆ ਸੀ ਜਦੋਂ ਹੁੰਦਾ ਸੀ ਮੈਂ ੧੮ ਦਾ ਆ ਜੋ ਕਾਲ਼ੀ ਜੱਟ ਦੀ Range ਕੁੜੇ ਪਿੱਛਾ ਨਹੀਂ ਕਰਦੀ ਨਾਰਾਂ ਦਾ ਜਿਹ ਨੇ ਖੇਡਣਾ ਹੁੰਦਾ Magnum'ਆ ਨਾਲ਼ ਆ rose ਉਹਨਾਂ ਦੇ ਕਾਮ ਦੇ ਨਹੀਂ ਸਾਡੇ ਲਾਣੇ ਜਿਉਣੀ ਸੁੱਚੀਆਂ ਨੇ ਸਾਡੇ ਮਿਰਜ਼ਾ ਰਾਂਝੇ ਜੰਮਦੇ ਨਹੀਂ ਸਾਡੇ ਲਾਣੇ ਜਿਉਣੀ ਸੁੱਚੀਆਂ ਨੇ ਸਾਡੇ ਮਿਰਜ਼ਾ ਰਾਂਝੇ ਜੰਮਦੇ ਨਹੀਂ ♪ ਸਾਡੇ ਰੁੱਤਬੇ ਉਮਰਾਂ ਦੱਸ ਦੀਆਂ ਨਹੀਂ ਜੇਬਾਂ ਤੋਂ ਪਹਿਚਾਣੇ ਜਾਨਣੇ ਆ Hood Culture Carry ਕਰਦੇ ਆ ਡੱਬਾ ਤੋਂ ਪਹਿਚਾਣੇ ਜਾਣਨੇ ਆ Drum ਵਿੱਚੋਂ Hollow ਭਰਿਆ ਨੇ ਚਿਰ ਪਾਉਂਦੀਆਂ ਚੰਮਦੇ ਨਹੀਂ ਸਾਡੇ ਲਾਣੇ ਜਿਉਣੀ ਸੁੱਚੀਆਂ ਨੇ ਸਾਡੇ ਮਿਰਜ਼ਾ ਰਾਂਝੇ ਜੰਮਦੇ ਨਹੀਂ ਸਾਡੇ ਲਾਣੇ ਜਿਉਣੀ ਸੁੱਚੀਆਂ ਨੇ ਸਾਡੇ ਮਿਰਜ਼ਾ ਰਾਂਝੇ ਜੰਮਦੇ ਨਹੀਂ (Yeah!) (Sunny Malton) (Aanh!) It's a youngin Side a city vision (Woo) I'm the good guy, baby When did I become the villain (Oh my God!) Give me a mic and I'm spittin' VVS Diamonds, all my records hittin' Are you kidding? I've been winnin' Look at my bank account, you'll be trippin' Back-to-back songs, shit ain't go no limits We ain't worried about who's Jordan, rhymin' or pimpin' ਨਾ ਰਾਂਝਾ ਨਾ ਮਿਰਜ਼ਾ Baby, this that thug life Call me a legend Baby, that's my blood type Ride for the gang That make us blur, right? Real team is back Baby, you heard right We ain't never falling off, though (Never falling off tho) Sidhu'ਆਂ ਦੇ ਮੁੰਡਿਆਂ We're breakin' the law, though (Breakin' the law, tho) (Breakin' the law, tho) ਕਰਦੇ ਹੋ follow ਤੁਸੀਂ ਸਿੱਖਦੇ ਜਿਨ੍ਹਾ ਤੋਂ ਸਾਡੇ ਰਾਸਤੇ ਜਾੰਦੇ ਨਰਕਾਂ ਨੂੰ ਪਿੱਛਾ ਨਾ ਕਰੀ ਨਦਾਨੀ 'ਚ ਸਾਡੀ ਅੱਤ ਤੇ ਅੰਤ, ਯਾ ਦੋਵੇਂ ਹੀ ਹੁੰਦੇ ਆ ਭਾਰੀ ਜਵਾਨੀ 'ਚ ਧੱਕ ਯਾਰ ਐ Moose Wala ਨਾਲ਼ ਹੰਝੂ ਸੱਤੇਗੀ ਕੰਮ ਦੇ ਨਹੀਂ ਸਾਡੇ ਲਾਣੇ ਜਿਉਣੀ ਸੁੱਚੀਆ ਨੇ ਸਾਡੇ ਮਿਰਜ਼ਾ ਰਾਂਝੇ (ਇੱਕ ਵਾਰੀ ਹੋਰ!) ਸਾਡੇ ਲਾਣੇ ਜਿਉਣੀ ਸੁੱਚੀਆਂ ਨੇ ਸਾਡੇ ਮਿਰਜ਼ਾ ਰਾਂਝੇ ਜੰਮਦੇ ਨਹੀਂ Aanh! What's hundred plus 5 pennies? Add that shit up SOE Right back upon top of things (Ha Ha!) You're fool for this one, Sidhu We still thugs!