ਓਹ ਕਰਤਾ license apply ਜੱਟ ਨੇ
ਨੀ ਕੋਈ ਸੁਣਨਾ ਨੀ ਤੇਰਾ reply ਜੱਟ ਨੇ
ਕਰਤਾ license apply ਜੱਟ ਨੇ
ਨੀ ਕੋਈ ਸੁਣਨਾ ਨੀ ਤੇਰਾ reply ਜੱਟ ਨੇ
ਵੈਰੀਆਂ ਦੀ ਅੱਖ ਹੁਣ ਭੈੜਾ ਝਾਕਦੀ
ਮੈਂ ਕਿਹੜਾ ਕਰਨੇ ਆ shoot ਗੋਰੀਏ
ਓਹ ਠੰਡ ਰੱਖ ਤੈਨੂੰ ਵੀ ਪਵਾਦੁ ਝਾਂਜਰਾਂ
ਨੀ ਅਜੇ ਅਸਲੇ ਤੇ ਫੂਕਣੇ ਆ ਨੋਟ ਗੋਰੀਏ
ਠੰਡ ਰੱਖ ਤੈਨੂੰ ਵੀ ਪਵਾਦੁ ਝਾਂਜਰਾਂ
ਨੀ ਅਜੇ ਅਸਲੇ ਤੇ ਫੂਕਣੇ ਮੈਂ ਨੋਟ ਗੋਰੀਏ
(ਪਵਾਦੁ ਝਾਂਜਰਾਂ ਨੀ ਅਜੇ)
(ਨੋਟ ਗੋਰੀਏ)
♪
ਹੋ ਤੈਨੂੰ ਹਜ਼ਮ ਨੀ ਹੋਣੀ ਸੱਚੀ ਗੱਲ ਕੌੜੀ ਆ
ਨੀ ਪਿਸਤੌਲ ਤੇ ਬੰਦੂਕ ਦੀ ਬਣਾਉਣੀ ਜੋੜੀ ਆ
ਤੈਨੂੰ ਹਜ਼ਮ ਨੀ ਹੋਣੀ ਸੱਚੀ ਗੱਲ ਕੌੜੀ ਆ
ਨੀ ਪਿਸਤੌਲ ਤੇ ਬੰਦੂਕ ਦੀ ਬਣਾਉਣੀ ਜੋੜੀ ਆ
ਜਿਵੇਂ ਹੁੰਦਾ ਤੇਰੇ ਲੱਕ ਨਾਲ ਪਰਾਂਦਾ ਬੱਲੀਏ
ਹੁੰਦਾ ਤੇਰੇ ਲੱਕ ਨਾਲ ਪਰਾਂਦਾ ਬੱਲੀਏ
ਨੀ ਮੇਰੇ ਲੱਕ ਉੱਤੇ ਹੋਣੇ ਕਾਰਤੂਸ ਗੋਰੀਏ
ਓਹ ਠੰਡ ਰੱਖ ਤੈਨੂੰ ਵੀ ਪਵਾਦੁ ਝਾਂਜਰਾਂ
ਨੀ ਅਜੇ ਅਸਲੇ ਤੇ ਫੂਕਣੇ ਆ ਨੋਟ ਗੋਰੀਏ
ਠੰਡ ਰੱਖ ਤੈਨੂੰ ਵੀ ਪਵਾਦੁ ਝਾਂਜਰਾਂ
ਨੀ ਅਜੇ ਅਸਲੇ ਤੇ ਫੂਕਣੇ ਮੈਂ ਨੋਟ ਗੋਰੀਏ
♪
ਹੋ ਬਿਨਾਂ ਅਸਲੇ ਤੋਂ ਹੈਨੀ ਕਿਤੇ ਖੈਰ ਜੱਟੀਏ
ਨੀ ਪੈਂਦੇ ਕਰਨੇ defence ਲਈ ਆ ਫੈਰ ਜੱਟੀਏ
ਹੋ ਬਿਨਾਂ ਅਸਲੇ ਤੋਂ ਹੈਨੀ ਕਿਤੇ ਖੈਰ ਜੱਟੀਏ
ਨੀ ਪੈਂਦੇ ਕਰਨੇ defence ਲਈ ਆ ਫੈਰ ਜੱਟੀਏ
ਓਹ ਜੱਟ ਨੇ ਵੀ ਮੈਗਜ਼ੀਨ ਫੁੱਲ ਰੱਖਣੀ
ਜੱਟ ਨੇ ਵੀ ਮੈਗਜ਼ੀਨ ਫੁੱਲ ਰੱਖਣੀ
ਜਿਵੇਂ ਰੱਖਦੀ ਤੂੰ ਨੈਣਾ 'ਚ ਬਾਰੂਦ ਗੋਰੀਏ
ਓਹ ਠੰਡ ਰੱਖ ਤੈਨੂੰ ਵੀ ਪਵਾਦੁ ਝਾਂਜਰਾਂ
ਨੀ ਅਜੇ ਅਸਲੇ ਤੇ ਫੂਕਣੇ ਆ ਨੋਟ ਗੋਰੀਏ
ਠੰਡ ਰੱਖ ਤੈਨੂੰ ਵੀ ਪਵਾਦੁ ਝਾਂਜਰਾਂ
ਨੀ ਅਜੇ ਅਸਲੇ ਤੇ ਫੂਕਣੇ ਮੈਂ ਨੋਟ ਗੋਰੀਏ
(ਅਸਲੇ ਤੇ ਫੂਕਣੇ ਮੈਂ ਨੋਟ ਗੋਰੀਏ)
ਓਹ ਖੁਸ਼ੀ ਵਿਆਹ ਜਿੰਨੀ ਹੋਈ ਆ license ਬਣੇ ਦੀ
ਇੱਕ ਪਾਸੇ ਨੀ ਬੰਦੂਕ ਦੂਜੇ ਤੂੰ ਪਾਵੇਂਗੀ
ਓਹ ਖੁਸ਼ੀ ਵਿਆਹ ਜਿੰਨੀ ਹੋਈ ਆ license ਬਣੇ ਦੀ
ਇੱਕ ਪਾਸੇ ਨੀ ਬੰਦੂਕ ਦੂਜੇ ਤੂੰ ਪਾਵੇਂਗੀ
ਆਹ ਲੈ ਚੱਕ ਪੈਰੀਂ ਪਾਲਾ ਝਾਂਜਰਾਂ ਰਕਾਨੇ
ਆਹ ਲੈ ਚੱਕ ਪੈਰੀਂ ਪਾਲਾ ਝਾਂਜਰਾਂ ਰਕਾਨੇ
ਭਿੰਦਾ ਹੋਣ ਨਹੀਓ ਲੱਗਾ rangroot ਗੋਰੀਏ
ਠੰਡ ਰੱਖ ਤੈਨੂੰ ਵੀ ਪਵਾਦੁ ਝਾਂਜਰਾਂ
ਨੀ ਅਜੇ ਅਸਲੇ ਤੇ ਫੂਕਣੇ ਆ ਨੋਟ ਗੋਰੀਏ
ਠੰਡ ਰੱਖ ਤੈਨੂੰ ਵੀ ਪਵਾਦੁ ਝਾਂਜਰਾਂ
ਨੀ ਅਜੇ ਅਸਲੇ ਤੇ ਫੂਕਣੇ ਮੈਂ ਨੋਟ ਗੋਰੀਏ
ਏ...
Поcмотреть все песни артиста
Other albums by the artist