Abhijit Vaghani - Main Teri Rani lyrics
Artist:
Abhijit Vaghani
album: Main Teri Rani
ਵੇ ਮੈਂ ਤੇਰੀ ਰਾਨੀ, ਤੂੰ ਐ ਬਾਦਸ਼ਾਹ ਮੇਰਾ
ਵੇ ਮੈਂ ਮੁਮਤਾਜ਼ ਤੇਰੀ, ਤੂੰ ਐ ਸ਼ਾਹਜਹਾਂ ਮੇਰਾ
ਵੇ ਮੈਂ ਤੇਰੀ ਰਾਨੀ, ਤੂੰ ਐ ਬਾਦਸ਼ਾਹ ਮੇਰਾ
ਵੇ ਮੈਂ ਮੁਮਤਾਜ਼ ਤੇਰੀ, ਤੂੰ ਐ ਸ਼ਾਹਜਹਾਂ ਮੇਰਾ
ਤੇਰਿਆਂ ਖਿਆਲਾਂ ਵਿਚ ਰਾਤ ਲੰਘਦੀ
ਤੇਰੀ ਸੋਚਾਂ ਵਿਚ ਦਿਨ ਲੰਘਦਾ
ਲਗਦੀ ਨਾ ਭੁੱਖ, ਨਾ ਹੀ ਪਿਆਸ ਲਗਦੀ
ਨਾ ਹੀ ਚੰਦਰਾ ਇਹ ਦਿਲ ਲਗਦਾ
ਤੂੰ ਹੀ ਮੇਰੀ ਮੰਜ਼ਿਲ, ਤੂੰ ਐ ਰਾਸਤਾ ਮੇਰਾ
ਮੈਂ ਚੰਨ ਦੇ ਉਤੇ ਨਾਂ ਲਿਖਵਾ ਦੇਣਾ ਤੇਰਾ
ਵੇ ਮੈਂ ਤੇਰੀ ਰਾਨੀ...
ਵੇ ਮੈਂ ਤੇਰੀ ਰਾਨੀ, ਤੂੰ ਐ ਬਾਦਸ਼ਾਹ ਮੇਰਾ
ਵੇ ਮੈਂ ਮੁਮਤਾਜ਼ ਤੇਰੀ, ਤੂੰ ਐ ਸ਼ਾਹਜਹਾਂ ਮੇਰਾ
♪
ਸੋਚਾਂ, ਜਦ ਸੋਚਾਂ, ਮੈਂ ਸੋਚਾਂ ਤੇਰੇ ਬਾਰੇ
ਕੱਲੀ ਬੈਠੀ ਨੇ ਸ਼ਾਇਰ ਪੜ੍ਹ ਲਏ ਮੈਂ ਸਾਰੇ
ਸੋਈ, ਨਾ ਸੋਈ, ਨਾ ਸੋਈ ਕਈ ਰਾਤਾਂ
ਸੁਣ ਲਏ, ਮੈਂ ਸੁਣ ਲਏ, ਮੈਂ ਸੁਣ ਲਏ ਗਾਣੇ ਸਾਰੇ
ਵੇ ਮੈਂ ਆਂ ਜ਼ਮੀਨ ਤੇਰੀ, ਤੂੰ ਐ ਆਸਮਾਂ ਮੇਰਾ
ਤੈਨੂੰ ਮੈਂ ਸੱਜਣਾ ਅੱਜ ਬਣਾ ਲੈਣਾ ਮੇਰਾ
ਵੇ ਮੈਂ ਤੇਰੀ ਰਾਨੀ, ਤੂੰ ਐ ਬਾਦਸ਼ਾਹ ਮੇਰਾ
ਵੇ ਮੈਂ ਮੁਮਤਾਜ਼ ਤੇਰੀ, ਤੂੰ ਐ ਸ਼ਾਹਜਹਾਂ ਮੇਰਾ
♪
ਸੁਣ Nirmaan, ਮੈਨੂੰ ਚਾਹੀਦਾ ਨਹੀਂ ਹਾਰ
ਨਾ ਹੀ ਚਾਹੀਦੀ ਆਂ ਕੰਨਾਂ ਦੀਆਂ ਵਾਲੀਆਂ
ਚਾਹੀਦੀ ਆਂ ਕੰਨਾਂ ਦੀਆਂ ਵਾਲੀਆਂ
ਰੱਖਣਾ ਜੇ, ਰੱਖ ਮੈਨੂੰ ਸੱਜਣਾ ਬਣਾਕੇ
ਜਿਵੇਂ ਰਹਿੰਦੀਆਂ ਨੇ ਮਹਿਲਾਂ ਦੀਆਂ ਰਾਨੀਆਂ
ਰਹਿੰਦੀਆਂ ਨੇ ਮਹਿਲਾਂ ਦੀਆਂ ਰਾਨੀਆਂ
ਵੇ ਸਹਿ ਨਹੀਓਂ ਹੋਣਾ ਮੈਥੋਂ ਫ਼ਾਸਲਾ ਮੇਰਾ
ਤੂੰ ਰਹਿਣਾ ਕੋਲ ਮੇਰੇ, ਤੈਨੂੰ ਵਾਸਤਾ ਮੇਰਾ
ਵੇ ਮੈਂ ਤੇਰੀ ਰਾਨੀ, ਤੂੰ ਐ ਬਾਦਸ਼ਾਹ ਮੇਰਾ
ਵੇ ਮੈਂ ਮੁਮਤਾਜ਼ ਤੇਰੀ, ਤੂੰ ਐ ਸ਼ਾਹਜਹਾਂ ਮੇਰਾ
Поcмотреть все песни артиста
Other albums by the artist