Kishore Kumar Hits

Mickey Singh - Let Me Be - DJ Essence Remix lyrics

Artist: Mickey Singh

album: Let Me Be (DJ Essence Remix)


Mickey Singh
Treehouse
ਸੋਹਣੇ ਨੈਂਨਾ ਵਾਲ਼ੀ ਨੂੰ
Million dollar body ਨੂੰ
ਕਰ ਦੇ ਸਲਾਮ
ਕਰ ਦੇ ਸਲਾਮ
ਚੜ੍ਹਤੀ ਜ਼ਵਾਨੀ ਤੂੰ
Suit Armani ਤੂੰ
ਪਾਯਾ ਨੀ ਕਮਾਲ
ਪਾਯਾ ਨੀ ਕਮਾਲ
Close your eyes, girl
Show me things that you see
ਫ਼ਿਰ ਮੇਰੀ ਵਾਰੀ ਨੀ
Don't think twice, girl
Hold my hand and let me be
Just let me be, oh
ਉਹੀਂ ਜੋ ਤੂੰ ਸੋਚਿਆ ਸੀ
ਉਹੀਂ ਜੋ ਤੂੰ ਚਾਉਂਦੀ ਯੇ
ਸੂਰਮੇ ਵਾਲ਼ੀ ਅੱਖਾਂ ਮੀਚ ਕੇ
ਖ਼ਾਬ ਜਦੋਂ ਸੰਜੋਊਨੀ ਯੇ
ਉਹੀਂ ਜੋ ਤੂੰ ਸੋਚਿਆ ਸੀ
ਉਹੀਂ ਜੋ ਤੂੰ ਚਾਉਂਦੀ ਯੇ
ਸੂਰਮੇ ਵਾਲ਼ੀ ਅੱਖਾਂ ਮੀਚ ਕੇ
ਖ਼ਾਬ ਜਦੋਂ ਸੰਜੋਊਨੀ ਯੇ
Ayy, ayy, ayy, ayy
Ayy, ayy, ayy, oh
Oh-oh
Ayy, ayy, ayy, ayy
Ayy, ayy, ayy, oh
Oh-oh
Yeah
ਅੰਬਰਾਂ ਤੋਂ ਆਯਾ, ਯਾਰ ਤੇਰਾ
ਤੈਨੂੰ ਤਾਰੇਆਂ ਦੀ ਸੈਰ ਕਰਾਵਾ ਨੀ
ਹਾਏ, ਇੰਨੀ ਦੂਰ ਲੇ ਜਾਵਾ ਨੀ
ਜਿੱਥੇ ਨਾ ਕੋਈ ਆਵੇ
Close your eyes, girl
Show me things that you see
ਫ਼ਿਰ ਮੇਰੀ ਵਾਰੀ ਨੀ
Don't think twice, girl
Hold my hand and let me be
Just let me be, oh
ਉਹੀਂ ਜੋ ਤੂੰ ਸੋਚਿਆ ਸੀ
ਉਹੀਂ ਜੋ ਤੂੰ ਚਾਉਂਦੀ ਯੇ
ਸੂਰਮੇ ਵਾਲ਼ੀ ਅੱਖਾਂ ਮੀਚ ਕੇ
ਖ਼ਾਬ ਜਦੋਂ ਸੰਜੋਊਨੀ ਯੇ
ਉਹੀਂ ਜੋ ਤੂੰ ਸੋਚਿਆ ਸੀ
ਉਹੀਂ ਜੋ ਤੂੰ ਚਾਉਂਦੀ ਯੇ
ਸੂਰਮੇ ਵਾਲ਼ੀ ਅੱਖਾਂ ਮੀਚ ਕੇ
ਖ਼ਾਬ ਜਦੋਂ ਸੰਜੋਊਨੀ ਯੇ
Ayy, ayy, ayy, ayy
Ayy, ayy, ayy, oh
Oh-oh
Ayy, ayy, ayy, ayy
Ayy, ayy, ayy, oh
Oh-oh

Поcмотреть все песни артиста

Other albums by the artist

Similar artists