Kishore Kumar Hits

Mitika Kanwar - Aya Ladiye lyrics

Artist: Mitika Kanwar

album: Aya Ladiye


ਆਇਆ, ਲਾੜੀਏ
ਨੀ ਤੇਰਾ ਸਿਹਰਿਆਂ ਵਾਲਾ ਵਿਆਹਵਣ ਆਇਆ
ਆਇਆ ਤੇ ਸਦਾ ਰੰਗ ਲਾਇਆ
ਲਾੜੀਏ, ਨੀ ਤੇਰਾ-, ਆਇਆ (ਆਇਆ)
ਲਾੜੀਏ
ਲਾੜੀਏ
ਲਾੜੀਏ
ਲਾੜੀਏ
ਨਾਜ਼ਾਂ ਦੇ ਨਾਲ਼ ਪਾਲ ਕੇ ਮਾਪੇ
ਦੇਸ ਨਿਕਾਲਾ, ਦੇਵਨ ਆ ਕੇ
ਨਾਜ਼ਾਂ ਦੇ ਨਾਲ਼ ਪਾਲ ਕੇ ਮਾਪੇ
ਦੇਸ ਨਿਕਾਲਾ, ਦੇਵਨ ਆ ਕੇ
ਆਇਆ ਤੇ ਸਦਾ ਰੰਗ ਲਾਇਆ
ਲਾੜੀਏ, ਨੀ ਤੇਰਾ-, ਵਿਆਹਵਣ ਆਇਆ
ਆਇਆ, ਲਾੜੀਏ
ਨੀ ਤੇਰਾ ਸਿਹਰਿਆਂ ਵਾਲਾ ਵਿਆਹਵਣ ਆਇਆ

ਲਾੜੀਏ
ਲਾੜੀਏ
ਆਇਆ, ਲਾੜੀਏ
ਨੀ ਤੇਰਾ ਸਿਹਰੇ ਵਾਲਾ ਵਿਆਹਵਣ ਆਇਆ
ਵਿਆਹਵਣ ਆਇਆ, ਵਿਆਹਵਣ ਆਇਆ
ਵਿਆਹਵਣ ਆਇਆ, ਵਿਆਹ-, ਆਇਆ
ਆਇਆ, ਲਾੜੀਏ
ਨੀ ਤੇਰਾ ਸਿਹਰਿਆਂ ਵਾਲਾ ਵਿਆਹਵਣ ਆਇਆ
ਆਇਆ ਤੇ ਸਦਾ ਰੰਗ ਲਾਇਆ
ਲਾੜੀਏ, ਨੀ ਤੇਰਾ-, ਆਇਆ

Поcмотреть все песни артиста

Other albums by the artist

Similar artists