Kishore Kumar Hits

Abeer Arora - Beja Beja lyrics

Artist: Abeer Arora

album: Beja Beja


No, no
Yeah, it's Abeer, baby
Let's go
ਓ, ਕਿੱਥੇ ਕੱਲੀ ਤੁਰੀ ਜਾਂਦੀ ਐ, ਓ ਸੋਹਣੀਏ?
ਆਜਾ ਮਿੱਤਰਾਂ ਦੀ ਗੱਡੀ ਵਿੱਚ ਬਹਿ ਜਾ, ਬਹਿ ਜਾ
ਐਦਾਂ ਕਰ ਨਾ ਤੂੰ, ਓ, ਐਦਾਂ ਕਰ ਨਾ ਤੂੰ...
ਐਦਾਂ ਕਰ ਨਾ ਤੂੰ tease ਸਾਨੂੰ, ਹੀਰੀਏ
ਆਜਾ ਮਿੱਤਰਾਂ ਦੀ ਗੱਡੀ ਵਿੱਚ ਬਹਿ ਜਾ, ਬਹਿ ਜਾ
ਬਹਿ ਜਾ, ਬਹਿ ਜਾ
ਬਹਿ ਜਾ, ਬਹਿ ਜਾ
ਬਹਿ ਜਾ, ਬਹਿ ਜਾ
ਮੇਰੀ ਗੱਡੀ ਵਿੱਚ... (oh-oh-oh, oh-oh-oh)
ਓ, ਮੇਰੀ ਗੱਡੀ ਵਿੱਚ... (oh-oh-oh, oh-oh-oh)
ਓ, ਮੇਰੀ ਗੱਡੀ ਵਿੱਚ... (oh-oh-oh, oh-oh-oh)
ਓ, ਮੇਰੀ ਗੱਡੀ ਵਿੱਚ... (oh-oh-oh, oh-oh-oh)
ਗੋਰਾ-ਗੋਰਾ ਰੰਗ, ਉੱਤੋਂ ਕਾਲ਼ੇ ਤੇਰੇ ਬਾਲ ਨੀ
Lip ਥੱਲੇ ਤਿਲ ਤੇਰਾ ਲਗਦਾ ਕਮਾਲ ਨੀ
ਗੋਰਾ-ਗੋਰਾ ਰੰਗ, ਉੱਤੋਂ ਕਾਲ਼ੇ ਤੇਰੇ ਬਾਲ ਨੀ
Lip ਥੱਲੇ ਤਿਲ ਤੇਰਾ ਲਗਦਾ ਕਮਾਲ ਨੀ
ਓ, ਹੁਣ ਆ-ਆਜਾ, ਚਲ ਨਾ ਮੇਰੇ ਨਾਲ਼-ਨਾ'
ਸ਼ਹਿਰ ਮੇਰੇ ਦੀ ਤੈਨੂੰ ਸੈਰ ਕਰਾਵਾਂ
ਆਜਾ ਕਿਤੇ ਤੈਨੂੰ long drive 'ਤੇ ਲੈ ਜਾਵਾਂ
ਓ, ਕਿੱਥੇ ਕੱਲੀ ਤੁਰੀ ਜਾਂਦੀ ਐ, ਓ ਸੋਹਣੀਏ?
ਆਜਾ ਮਿੱਤਰਾਂ ਦੀ ਗੱਡੀ ਵਿੱਚ ਬਹਿ ਜਾ, ਬਹਿ ਜਾ
ਓ, ਕਿੱਥੇ ਕੱਲੀ ਤੁਰੀ ਜਾਂਦੀ ਐ, ਓ ਸੋਹਣੀਏ?
ਆਜਾ ਮਿੱਤਰਾਂ ਦੀ ਗੱਡੀ ਵਿੱਚ ਬਹਿ ਜਾ, ਬਹਿ ਜਾ
(Oh-oh-oh, oh-oh-oh), ਓ, ਮੇਰੀ ਗੱਡੀ ਵਿੱਚ...
(Oh-oh-oh, oh-oh-oh), ਓ, ਮੇਰੀ ਗੱਡੀ ਵਿੱਚ...
(Oh-oh-oh, oh-oh-oh), ਓ, ਮੇਰੀ ਗੱਡੀ ਵਿੱਚ...
(Oh-oh-oh, oh-oh-oh)
Online ਬੈਠਾ ਤੈਨੂੰ stalk ਕਰਦਾ
ਮੁੰਡਾ ਜੱਟਾਂ ਦਾ ਸੋਹਣੀਏ ਤੇਰੇ 'ਤੇ ਮਰਦਾ
Online ਬੈਠਾ ਤੈਨੂੰ stalk ਕਰਦਾ
ਮੁੰਡਾ ਜੱਟਾਂ ਦਾ ਸੋਹਣੀਏ ਤੇਰੇ 'ਤੇ ਮਰਦਾ
ਹੁਣ ਆ-ਆਜਾ, ਚਲ ਨਾ ਮੇਰੇ ਨਾਲ਼-ਨਾ'
ਸ਼ਹਿਰ ਮੇਰੇ ਦੀ ਤੈਨੂੰ ਸੈਰ ਕਰਾਵਾਂ
ਆਜਾ ਕਿਤੇ ਤੈਨੂੰ long drive 'ਤੇ ਲੈ ਜਾਵਾਂ
ਓ, ਕਿੱਥੇ ਕੱਲੀ ਤੁਰੀ ਜਾਂਦੀ ਐ, ਓ ਸੋਹਣੀਏ?
ਆਜਾ ਮਿੱਤਰਾਂ ਦੀ ਗੱਡੀ ਵਿੱਚ ਬਹਿ ਜਾ, ਬਹਿ ਜਾ
ਓ, ਕਿੱਥੇ ਕੱਲੀ ਤੁਰੀ ਜਾਂਦੀ ਐ, ਓ ਸੋਹਣੀਏ?
ਆਜਾ ਮਿੱਤਰਾਂ ਦੀ ਗੱਡੀ ਵਿੱਚ ਬਹਿ ਜਾ, ਬਹਿ ਜਾ
ਬਹਿ ਜਾ, ਬਹਿ ਜਾ
Oh-oh-oh, ਬਹਿ ਜਾ, ਬਹਿ ਜਾ
ਓ, ਮੇਰੀ ਗੱਡੀ ਵਿੱਚ ਬਹਿ ਜਾ, ਬਹਿ ਜਾ
ਹਾਏ, ਬਹਿ ਜਾ, ਬਹਿ ਜਾ

Поcмотреть все песни артиста

Other albums by the artist

Similar artists