I know you follow me
You know I follow you
Sweet like a ਜਲੇਬੀ
ਲਗਦਾ ਏ I love you
I know you follow me
You know I follow you
Sweet like a ਜਲੇਬੀ
ਲਗਦਾ ਏ I love you
ਨਾਂ ਮੇਰਾ ਸੁਣ ਕੇ ਮਰਦੀ ਏ
ਤਾਂਹੀ ਮੋਢੇ ਨਾਲ ਖਹਿ ਗਈ ਏ
ਜੋ ਤੂੰ ਬੁੱਲ੍ਹੀਆਂ 'ਚ ਨਾ ਕਹਿ ਪਾਈ
ਉਹ ਤੂੰ ਨੈਣਾਂ ਨਾਲ ਕਹਿ ਗਈ ਏ
Mamacita, ਇਹ ਕੀ ਤੂੰ ਕੀਤਾ?
ਦਿਲ ਲੁੱਟ ਕੇ ਲੈ ਗਈ ਮੇਰਾ, senõrita
Mamacita, ਇਹ ਕੀ ਤੂੰ ਕੀਤਾ?
ਦਿਲ ਲੁੱਟ ਕੇ ਲੈ ਗਈ ਮੇਰਾ, senõrita
Mamacita, senõrita
Mamacita, senõrita
ਜਿੱਥੇ ਵੀ ਤੂੰ ਏ ਜਾਨੀ, ਮਲਾਂ ਮੈਂ ਤੇਰਾ ਰਾਹ ਨੀ
ਲਵਾਂ ਮੈਂ ਹਰ ਸਾਹ ਨੀ ਹਾਏ ਤੇਰੇ ਕਰਕੇ
ਬਿਲੋਰੀ ਤੇਰੀ ਅੱਖੀਓਂ ਨੇ ਕੱਢ ਦਿੱਤੀ ਜਾਨ ਨੀ
ਹਾਏ, ਚੜ੍ਹਦੀ ਜਵਾਨੀ ਲਈ ਦਿਲ ਧੜਕੇ
ਜਿੱਥੇ ਵੀ ਤੂੰ ਏ ਜਾਨੀ, ਮਲਾਂ ਮੈਂ ਤੇਰਾ ਰਾਹ ਨੀ
ਲਵਾਂ ਮੈਂ ਹਰ ਸਾਹ ਨੀ ਹਾਏ ਤੇਰੇ ਕਰਕੇ
ਬਿਲੋਰੀ ਤੇਰੀ ਅੱਖੀਓਂ ਨੇ ਕੱਢ ਦਿੱਤੀ ਜਾਨ ਨੀ
ਹਾਏ, ਚੜ੍ਹਦੀ ਜਵਾਨੀ ਲਈ ਦਿਲ ਧੜਕੇ
ਆਪਣਾ ਤਾਂ ਦੇਣ ਤੋਂ ਡਰਦੀ ਏ
ਪਰ ਮੇਰਾ ਕੱਢ ਕੇ ਲੈ ਗਈ ਏ
ਜੋ ਤੂੰ ਬੁੱਲ੍ਹੀਆਂ 'ਚ ਨਾ ਕਹਿ ਪਾਈ
ਉਹ ਤੂੰ ਨੈਣਾਂ ਨਾਲ ਕਹਿ ਗਈ ਏ
Mamacita, ਇਹ ਕੀ ਤੂੰ ਕੀਤਾ?
ਦਿਲ ਲੁੱਟ ਕੇ ਲੈ ਗਈ ਮੇਰਾ, senõrita
Mamacita, ਇਹ ਕੀ ਤੂੰ ਕੀਤਾ?
ਦਿਲ ਲੁੱਟ ਕੇ ਲੈ ਗਈ ਮੇਰਾ, senõrita
♪
Escucha mi compromiso
Nunca terminará
Luchas por esconderte
Porque te encontrara
Escucha mi compromiso
Nunca terminará
Luchas por esconderte
Porque te encontrara
Mamacita, ਇਹ ਕੀ ਤੂੰ ਕੀਤਾ?
ਦਿਲ ਲੁੱਟ ਕੇ ਲੈ ਗਈ ਮੇਰਾ, senõrita
Mamacita, ਇਹ ਕੀ ਤੂੰ ਕੀਤਾ?
ਦਿਲ ਲੁੱਟ ਕੇ ਲੈ ਗਈ ਮੇਰਾ, senõrita
Поcмотреть все песни артиста
Other albums by the artist