Oh, boy, oh
ਅੱਖੀਆਂ ਨਾਲ ਅੱਖੀਆਂ ਮਿਲਾ ਤੂੰ ਜੋ ਗਈ ਆਂ
ਦਿਲ ਵਾਲ਼ੀ ਗੱਲ ਜਤਾ ਤੂੰ ਜੋ ਗਈ ਆਂ, ਓ
ਤੂੰ ਕੁੜੀ ਬੜੀ ਦੇਸੀ, ਮੁਝੇ hot ਲਗਤੀ ਹੈ
बातों-बातों में जब दिल मँगती है, ओ
ਵੇ ਸਾਰੀ ਰਾਤ ਜੱਗਣਾ ਆਂ, ਪਿਆਰ ਤੈਨੂੰ ਕਰਣਾ ਆਂ
ਸਾਂਭ ਕੇ ਰੱਖਣਾ ਆਂ ਮੇਰੇ ਕੋਲ
ਮੈਂ ਤੇਰੇ ਨਾਲ਼ ਨੱਚਣਾ ਆਂ, ਬਾਂਹਾਂ ਵਿੱਚ ਰੱਖਣਾ ਆਂ
ਆਜ ਸਾਰਿਆਂ ਨੂੰ ਦੱਸਣਾ ਆਂ, ਆਜਾ ਕੋਲ
Miss करता, kiss करता, photo तेरी देख शाम की
तरसा ना मिलने तू, आजा, यारा, अभी
आ, ਬਹਿ के, या कर ले हम शरिफ़ों की जैसी चाहत
अब जो हो संग रहना तू
ਮੈਂ ਤੇਰੇ ਨਾਲ਼ ਨੱਚਣਾ ਆਂ, ਬਾਂਹਾਂ ਵਿੱਚ ਰੱਖਣਾ ਆਂ
ਆਜ ਸਾਰਿਆਂ ਨੂੰ ਦੱਸਣਾ ਆਂ, ਆਜਾ ਕੋਲ
ਵੇ ਸਾਰੀ ਰਾਤ ਜੱਗਣਾ ਆਂ, ਪਿਆਰ ਤੈਨੂੰ ਕਰਣਾ ਆਂ
ਸਾਂਭ ਕੇ ਰੱਖਣਾ ਆਂ ਮੇਰੇ ਕੋਲ
ਅੱਖੀਆਂ ਨਾਲ ਅੱਖੀਆਂ ਮਿਲਾ ਤੂੰ ਜੋ ਗਈ ਆਂ
ਦਿਲ ਵਾਲ਼ੀ ਗੱਲ ਜਤਾ ਤੂੰ ਜੋ ਗਈ ਆਂ, ਓ
ਤੂੰ ਮੁੰਡਾ ਬੜਾ ਦੇਸੀ, ਮੁਝੇ hot ਲਗਤਾ ਹੈ
बातों-बातों में जब दिल मँगता है, ओ, whoa
(ਅੱਖੀਆਂ ਨਾਲ ਅੱਖੀਆਂ ਮਿਲਾ ਤੂੰ ਜੋ ਗਈ ਆਂ)
(ਅੱਖੀਆਂ ਨਾਲ ਅੱਖੀਆਂ ਮਿਲਾ ਤੂੰ ਜੋ ਗਈ ਆਂ)
Поcмотреть все песни артиста
Other albums by the artist