ਮੈਂਡੇ ਗਲੇ ਦਿਆ, ਸੋਹਣਿਆ, ਤਵੀਤ ਐ
ਢੋਲਾ ਮੰਦਾ ਤੇ ਕੁਝ ਨਹੀਂ ਕੀਤੈ
ਮੈਂਡੇ ਵੱਲ, ਚੰਨਾ, ਹੱਸ ਕੇ ਨਾ ਤੱਕ ਵੇ
ਮੇਰੀ ਮਾਂ ਕਰੇਂਦੀਆ ਸ਼ੱਕ ਵੇ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ, ਮਾਹੀਆ
ਆਓ ਸਾਮ੍ਹਣੇ, ਆਓ ਸਾਮ੍ਹਣੇ, ਕੋਲੋਂ ਦੀ ਰੁੱਸ ਕੇ ਨਾ ਲੰਘ, ਮਾਹੀਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ, ਮਾਹੀਆ
ਆਓ ਸਾਮ੍ਹਣੇ, ਆਓ ਸਾਮ੍ਹਣੇ, ਕੋਲੋਂ ਦੀ ਰੁੱਸ ਕੇ ਨਾ ਲੰਘ, ਮਾਹੀਆ
♪
ਤੇਰੀਆਂ-ਮੇਰੀਆਂ (ਤੇਰੀਆਂ-ਮੇਰੀਆਂ)
ਹੋ, ਤੇਰੀਆਂ-ਮੇਰੀਆਂ ਕਹਾਣੀਆਂ (ਉਮਰਾਂ ਨੇ ਲੰਘ ਜਾਣੀਆਂ)
ਹੋ, ਤੇਰੀਆਂ-ਮੇਰੀਆਂ ਕਹਾਣੀਆਂ (ਉਮਰਾਂ ਨੇ ਲੰਘ ਜਾਣੀਆਂ)
ਹੋ, ਤੇਰੀਆਂ-ਮੇਰੀਆਂ ਕਹਾਣੀਆਂ (ਉਮਰਾਂ ਨੇ ਲੰਘ ਜਾਣੀਆਂ)
ਹੋ, ਸਾਡੇ ਦਿਲ ਵਿੱਚ ਕੀ-ਕੀ ਵੱਸਿਆ
ਨਾ ਤੂੰ ਪੁੱਛਿਆ ਤੇ ਨਾ ਅਸੀ ਦੱਸਿਆ
ਹੋ, ਗੱਲ੍ਹਾਂ ਗੋਰੀਆਂ 'ਤੇ ਕਾਲਾ-ਕਾਲਾ ਤਿਲ ਵੇ
ਸਾਡਾ ਕੱਢ ਕੇ ਲੈ ਗਈ ਦਿਲ ਵੇ
ਹੋ, ਦਿਲ ਵੇ, ਦਿਲ ਵੇ, ਦਿਲ ਵੇ
ਹੋ, ਦਿਲ ਵੇ, ਦਿਲ ਵੇ, ਦਿਲ ਵੇ
ਹੋ, ਦਿਲ ਵੇ, ਦਿਲ ਵੇ, ਦਿਲ ਵੇ
ਹੋ, ਦਿਲ ਵੇ, ਦਿਲ ਵੇ, ਦਿਲ ਵੇ
ਸਾਰੇ ਪਿੰਡ ਨੂੰ ਨਚਾਵਾਂ, ਤੇਰੇ ਨਾਲ ਮੈਂ ਨਾ ਜਾਵਾਂ
ਬੱਘੀ ਮੋੜ ਕੇ ਤੂੰ ਵੇਖ, ਦਿਲ ਤੋੜ ਕੇ ਤੂੰ ਵੇਖ
ਸਾਰੇ ਪਿੰਡ ਨੂੰ ਨਚਾਵਾਂ, ਤੇਰੇ ਨਾਲ ਮੈਂ ਨਾ ਜਾਵਾਂ
ਬੱਘੀ ਮੋੜ ਕੇ ਤੂੰ ਵੇਖ, ਦਿਲ ਤੋੜ ਕੇ ਤੂੰ ਵੇਖ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ, ਮਾਹੀਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ, ਮਾਹੀਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ, ਮਾਹੀਆ
ਆਓ ਸਾਮ੍ਹਣੇ, ਆਓ ਸਾਮ੍ਹਣੇ, ਕੋਲੋਂ ਦੀ ਰੁੱਸ ਕੇ ਨਾ ਲੰਘ, ਮਾਹੀਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ, ਮਾਹੀਆ
ਆਓ ਸਾਮ੍ਹਣੇ, ਆਓ ਸਾਮ੍ਹਣੇ, ਕੋਲੋਂ ਦੀ ਰੁੱਸ ਕੇ ਨਾ ਲੰਘ, ਮਾਹੀਆ
Поcмотреть все песни артиста